ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਹਾਲੀਵੁੱਡ ਸਿਨੇਮਾਪ੍ਰੇਮੀਆਂ ਲਈ ਖੁਸ਼ਖ਼ਬਰੀ
ਮੁੰਬਈ (ਭਾਸ਼ਾ), ਸੋਮਵਾਰ, 5 ਮਈ 2008   ( 10:46 IST )
ਬਾਲੀਵੁੱਡ ਦੇ ਵੱਡੇ ਪਰਦੇ ਉੱਤੇ ਅਣਧਿਕ੍ਰਿਤ ਰੂਪ ਨਾਲ ਹਾਲੀਵੁੱਡ ਪ੍ਰੇਰਿਤ ਫਿਲਮ ਵੇਖਣ ਵਾਲੇ ਸਿਨੇਮਾ ਪ੍ਰੇਮੀਆਂ ਦੇ ਲਈ ਹੁਣ ਇੱਕ ਖੁਸ਼ਖ਼ਬਰੀ ਹੈ. ਹੁਣ ਬਾਲੀਵੁੱਡ ਵਿੱਚ ਖੁੱਲ੍ਹੇਆਮ ਹਾਲੀਵੁੱਡ ਦੀਆਂ ਫਿਲਮਾਂ ਬਣਨਗੀਆਂ.

ਓਰੀਏਨ ਪਿਕਚਰਜ਼ ਦੇ ਮੁਕੇਸ਼ ਤਲਰੇਜਾ ਅਤੇ ਨਿਖਿਲ ਅਡਵਾਨੀ ਹਾਲੀਵੁੱਡ ਪ੍ਰੋਡਕਸ਼ਨ ਹਾਊਸ ਵਾਰਨਜ਼ ਬ੍ਰਦਰਜ਼ ਦੇ ਨਾਲ ਬਲਾਕ ਬਸਟਰ ਫਿਲਮ ਵੈਡਿੰਗ ਕ੍ਰੈਸ਼ਰਸ ਦੇ ਨਾਲ ਰੀਮੇਕ ਦੇ ਲਈ ਗੱਲਬਾਤ ਕਰ ਰਹੇ ਹਨ.

ਕੰਪਨੀ ਇਸ ਫਿਲਮ ਦੇ ਰੀਮੇਕ ਦੇ ਲਈ ਦੋ ਵੱਡੇ ਫਿਲਮ ਅਭਿਨੇਤਾਵਾਂ ਦੇ ਨਾਲ ਗੱਲਬਾਤ ਕਰ ਰਹੀ ਹੈ. ਤਲਰੇਜਾ ਨੇ ਕਿਹਾ ਕਿ ਮੈਂ ਵੈਡਿੰਗ ਕ੍ਰੈਸ਼ਰਜ਼ ਵੇਖੀ ਹੈ ਅਤੇ ਮੈਂ ਸਮਝਦਾ ਹਾਂ ਕਿ ਇਸ ਵਿੱਚ ਨਿਸ਼ਚਿਤ ਤੌਰ 'ਤੇ ਕਾਫੀ ਮਸਾਲਾ ਹੈ ਜੋਕਿ ਬਾਲੀਵੁੱਡ ਵਿੱਚ ਨਿਸ਼ਚਿਤ ਤੌਰ 'ਤੇ ਧੂਮ ਮਚਾ ਸਕਦੀ ਹੈ.

ਵਾਰਨਰ ਬ੍ਰਦਰ ਇੰਡੀਆ ਦੇ ਬਲੈਸ ਫਰਨਾਡਿਸ ਨੇ ਕਿਹਾ ਕਿ ਅਸੀਂ ਵੈਡਿੰਗ ਕ੍ਰੈਸ਼ਰਜ ਦਾ ਰੀਮੇਕ ਦੀ ਸੰਭਾਵਨਾ ਤਲਾਸ਼ਣ ਦੇ ਲਈ ਓਰੀਅਨ ਪਿਕਚਰਜ਼ ਦੇ ਨਾਲ ਗੱਲਬਾਤ ਕਰ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਜੰਨਤ' ਪਾਕਿ 'ਚ ਰਿਲੀਜ਼ ਹੋਵੇਗੀ
ਪਿਤਾ ਦੀ ਯਾਦ 'ਚ ਸਮਰਾਕ ਬਨਾਉਣਗੇ ਬੱਚਨ
ਬੱਚਿਆਂ ਦਾ ਡਰ ਦੂਰ ਕਰੇਗੀ ਭੂਤਨਾਥ
ਫਿਲਮਕਾਰ ਪ੍ਰਬੋਧ ਮੁਖ਼ਰਜੀ ਚੱਲ ਵੱਸੇ
ਅਮਿਤਾਭ ਨਹੀਂ ਬਣਨਗੇ ਸ਼ੇਖ ਮੁਜੀਬ
ਸੁਰੇਸ਼ ਓਬਰਾਏ ਕਰਨਗੇ ਵਾਪਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace