ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
'ਜੰਨਤ' ਪਾਕਿ 'ਚ ਰਿਲੀਜ਼ ਹੋਵੇਗੀ
ਇਸਲਾਮਾਬਾਦ (ਭਾਸ਼ਾ), ਸੋਮਵਾਰ, 5 ਮਈ 2008   ( 09:43 IST )
ਬਾਲੀਵੁੱਡ ਵਿੱਚ ਸੀਰੀਅਲ ਕਿਸਰ ਦੇ ਨਾਂਅ ਨਾਲ ਜਾਣੇ ਜਾਂਦੇ ਇਮਰਾਨ ਹਾਸ਼ਮੀ ਅਭਿਨੀਤ ਫਿਲਮ ਜੰਨਤ ਇਸ ਵਰ੍ਹੇ 16 ਮਈ ਨੂੰ ਭਾਰਤ ਦੇ ਨਾਲ ਨਾਲ ਪਾਕਿਸਤਾਨ ਵਿੱਚ ਵੀ ਪ੍ਰਦਰਸ਼ਿਤ ਹੋ ਰਹੀ ਹੈ.

ਪਾਕਿਸਤਾਨ ਵਿੱਚ ਇਸ ਫਿਲਮ ਦਾ ਪ੍ਰੀਮੀਅਰ 13 ਮਈ ਨੂੰ ਲਾਹੌਰ ਵਿੱਚ ਇੱਕ ਰੰਗਾਰੰਗ ਸਮਾਗਮ ਵਿੱਚ ਹੋਵੇਗਾ, ਜਿਸ ਵਿੱਚ ਇਮਰਾਨ ਹਾਸ਼ਮੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ.

ਇਸ ਫਿਲਮ ਦੇ ਪਟਕਥਾ ਲੇਖਕ ਅਤੇ ਨਿਰਦੇਸ਼ਕ ਕੁਣਾਲ ਦੇਸ਼ਮੁੱਖ ਹਨ ਅਤੇ ਇਸਦੇ ਸਹਿ-ਨਿਰਮਾਤਾ ਪਾਕਿਸਤਾਨ ਦੇ ਸੁਹੈਲ ਖਾਨ ਅਤੇ ਮਹੇਸ਼ ਭੱਟ ਹਨ.

ਇਸ ਫਿਲਮ ਦੀ ਲਾਗਤ 15 ਕਰੋੜ ਰੁਪਏ ਹੈ.ਇਸ ਫਿਲਮ ਦੀ ਕਹਾਣੀ ਕ੍ਰਿਕਟ ਜਗਤ ਵਿੱਚ ਫੈਲੀ ਸੱਟੇਬਾਜ਼ੀ ਅਤੇ ਮੈਚ ਫਿਕਸਿੰਗ 'ਤੇ ਆਧਾਰਿਤ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਿਤਾ ਦੀ ਯਾਦ 'ਚ ਸਮਰਾਕ ਬਨਾਉਣਗੇ ਬੱਚਨ
ਬੱਚਿਆਂ ਦਾ ਡਰ ਦੂਰ ਕਰੇਗੀ ਭੂਤਨਾਥ
ਫਿਲਮਕਾਰ ਪ੍ਰਬੋਧ ਮੁਖ਼ਰਜੀ ਚੱਲ ਵੱਸੇ
ਅਮਿਤਾਭ ਨਹੀਂ ਬਣਨਗੇ ਸ਼ੇਖ ਮੁਜੀਬ
ਸੁਰੇਸ਼ ਓਬਰਾਏ ਕਰਨਗੇ ਵਾਪਸੀ
ਆਇਸ਼ਾ ਲੱਗੀ ਵਿਆਹ ਦੀ ਤਿਆਰੀ ?
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace