ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਬੱਚਿਆਂ ਦਾ ਡਰ ਦੂਰ ਕਰੇਗੀ ਭੂਤਨਾਥ
ਨਵੀਂ ਦਿੱਲੀ (ਭਾਸ਼ਾ), ਐਤਵਾਰ, 4 ਮਈ 2008   ( 15:16 IST )
ਬੱਚਿਆਂ ਦਾ ਭੂਤ ਤੋਂ ਡਰਨਾ ਤਾਂ ਆਮ ਗੱਲ ਹੈ ਪਰੰਤੂ ਜੇਕਰ ਕਿਸੇ ਭੂਤ ਨਾਲ ਬੱਚਿਆਂ ਦੀ ਦੋਸਤੀ ਹੋ ਜਾਵੇ ਤਾਂ ਇਹ ਜਰੂਰ ਅਟਪਟਾ ਲੱਗੇਗਾ.

ਜਲਦ ਹੀ ਬਾਲੀਵੁੱਡ ਵਿੱਚ ਰਿਲੀਜ ਹੋਣ ਜਾ ਰਹੀ ਫਿਲਮ 'ਭੂਤਨਾਥ' ਦੀ ਕਹਾਣੀ ਅਜਿਹੇ ਹੀ ਇੱਕ ਅਨੋਖੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦੀ ਨਜਰ ਆ ਰਹੀ ਹੈ.

ਨਿਰਦੇਸ਼ਕ ਵਿਵੇਕ ਸ਼ਰਮਾ ਦੀ ਪਹਿਲੀ 'ਭੂਤਨਾਥ' ਨੌ ਮਈ ਨੂੰ ਰਿਲੀਜ ਹੋਣ ਜਾ ਰਹੀ ਹੈ ਜੋਕਿ ਇੱਕ ਬੱਚੇ (ਅਮਨ ਸਿੱਦੀਕੀ) ਦੀ ਭੂਤ ਦੀ ਭੂਮਿਕਾ ਨਿਭਾਅ ਰਹੇ ਅਮਿਤਾਭ ਦੇ ਨਾਲ ਦੋਸਤੀ ਦੀ ਕਹਾਣੀ ਹੈ.

ਫਿਲਮ ਦੀ ਕਹਾਣੀ ਕੁੱਝ ਐਵੇਂ ਹੀ ਅੱਗੇ ਵੱਧਦੀ ਹੈ ਕਿ ਇੱਕ ਭੂਤ ਹੈ, ਜਿਸ ਨੂੰ ਮੁਕਤੀ ਨਹੀਂ ਮਿਲ ਪਾਈ ਹੈ ਅਤੇ ਬੱਚਾ ਉਸਨੂੰ ਮੁਕਤ ਕਰਵਾਉਣ ਦੇ ਉਪਾਅ ਕਰਦਾ ਹੈ ਅਤੇ ਭੂਤ ਮੁਕਤ ਹੋ ਜਾਂਦਾ ਹੈ, ਪਰੰਤੂ ਉਸ ਦੋਸਤ ਭੂਤ ਦਾ ਲਗਾਤਾਰ ਬੱਚੇ ਨੂੰ ਖਿਆਲ ਆਉਂਦਾ ਰਹਿੰਦਾ ਹੈ. ਫਿਲਮ ਦੀ ਖਾਸੀਅਤ ਹੈ ਕਿ ਇਸ ਵਿੱਚ ਭੂਤ ਕੇਵਲ ਬੱਚੇ ਨੂੰ ਹੀ ਵਿਖਾਈ ਦਿੰਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਫਿਲਮਕਾਰ ਪ੍ਰਬੋਧ ਮੁਖ਼ਰਜੀ ਚੱਲ ਵੱਸੇ
ਅਮਿਤਾਭ ਨਹੀਂ ਬਣਨਗੇ ਸ਼ੇਖ ਮੁਜੀਬ
ਸੁਰੇਸ਼ ਓਬਰਾਏ ਕਰੇਂਗੇ ਵਾਪਸੀ
ਆਇਸ਼ਾ ਲੱਗੀ ਵਿਆਹ ਦੀ ਤਿਆਰੀ ?
ਰਤੀ ਸਿੱਖ ਰਹੀ ਹੈ ਬੰਗਾਲੀ
ਸ਼ੂਟਿੰਗ ਦੇ ਦੌਰਾਨ ਵੀ ਨਾਲ ਨਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace