ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਫਿਲਮਕਾਰ ਪ੍ਰਬੋਧ ਮੁਖ਼ਰਜੀ ਚੱਲ ਵੱਸੇ
ਮੁੰਬਈ (ਭਾਸ਼ਾ), ਐਤਵਾਰ, 4 ਮਈ 2008   ( 15:03 IST )
ਪ੍ਰਸਿੱਧ ਫਿਲਮ ਨਿਰਮਾਤਾ ਪ੍ਰਬੋਧ ਮੁਖ਼ਰਜੀ ਦਾ ਅੱਜ ਇੱਥੇ ਦਿਲ ਸੰਬੰਧੀ ਬੀਮਾਰੀ ਕਰਕੇ ਦੇਹਾਂਤ ਹੋ ਗਿਆ. ਉਹ 88 ਵਰ੍ਹਿਆਂ ਦੇ ਸਨ. ਉਹਨਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਪੁੱਤਰ ਤਪਨ ਅਤੇ ਬਸੁ ਹਨ.

ਬਸੁ ਮੁਖ਼ਰਜੀ ਨੇ ਭਾਸ਼ਾ ਨੂੰ ਦੱਸਿਆ ਕਿ ਪ੍ਰਬੋਧ ਮੁਖ਼ਰਜੀ ਪਿਛਲੇ ਇੱਕ ਹਫ਼ਤੇ ਤੋਂ ਨਾਨਾਵਤੀ ਹਸਪਤਾਲ ਵਿੱਚ ਭਰਤੀ ਸਨ. ਬੀਤੀ ਰਾਤ 11 ਵੱਜਕੇ 55 ਮਿੰਟ ਉੱਤੇ ਉਹਨਾਂ ਨੇ ਅੰਤਿਮ ਸਾਹ ਲਿਆ.

ਪ੍ਰਬੋਧ ਮੁਖ਼ਰਜੀ ਨੇ 'ਜੰਗਲੀ' 'ਅਪ੍ਰੈਲ ਫੂਲ' 'ਸ਼ਰਮਿਲੀ' 'ਲਵ ਮੈਰਿਜ' 'ਸ਼ਗਰਿਦ' 'ਅਭਿਨੇਤਰੀ' ਅਤੇ 'ਮਿਸਟਰ ਰੋਮੀਓ' ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਸੀ. ਮੁਖ਼ਰਜੀ ਦਾ ਅੰਤਿਮ ਸੰਸਕਾਰ ਅੱਜ ਇੱਥੇ ਸੰਤਾਕਰੂਜ ਵਿੱਚ ਕੀਤਾ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਿਤਾਭ ਨਹੀਂ ਬਣਨਗੇ ਸ਼ੇਖ ਮੁਜੀਬ
ਸੁਰੇਸ਼ ਓਬਰਾਏ ਕਰੇਂਗੇ ਵਾਪਸੀ
ਆਇਸ਼ਾ ਲੱਗੀ ਵਿਆਹ ਦੀ ਤਿਆਰੀ ?
ਰਤੀ ਸਿੱਖ ਰਹੀ ਹੈ ਬੰਗਾਲੀ
ਸ਼ੂਟਿੰਗ ਦੇ ਦੌਰਾਨ ਵੀ ਨਾਲ ਨਾਲ
ਰਜਨੀ-ਸ਼ਾਹਰੁਖ਼ 'ਚ ਮੁਕਾਬਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace