ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਸੁਰੇਸ਼ ਓਬਰਾਏ ਕਰਨਗੇ ਵਾਪਸੀ
ਸੁਰੇਸ਼ ਓਬਰਾਏ ਹੁਣ ਫਿਲਮਾਂ ਦੇ ਵਿੱਚ ਵਾਪਸੀ ਦੀ ਯੋਜਨਾ ਬਣਾ ਰਹੇ ਹਨ. ਇਸ ਲਈ ਉਹਨਾਂ ਨੇ ਆਪਣੇ ਪੁੱਤਰ ਵਿਵੇਕ ਓਬਰਾਏ ਦੇ ਕੰਮ ਨੂੰ ਸੰਭਾਲਣ ਦੇ ਲਈ ਇੱਕ ਕੰਪਨੀ ਤਿਆਰੀ ਕੀਤੀ ਜਦੋਂਕਿ ਓਬਰਾਏ ਦੀਆਂ ਫਿਲਮਾਂ ਸੰਬੰਧੀ ਜਿਆਦਾਤਰ ਕੰਮ ਉਹ ਖੁਦ ਵੇਖਦੇ ਸਨ.

ਇਸ ਦੌਰਾਨ ਉਹਨਾਂ ਦੀ ਮਨਪੰਸਦ ਖੇਡ ਗੋਲਫ ਛੁੱਟ ਗਿਆ ਸੀ ਅਤੇ ਉਹ ਫਿਲਮੀ ਦੁਨੀਆ ਤੋਂ ਵੀ ਦੂਰ ਹੋ ਗਏ ਸਨ. ਹੁਣ ਉਹਨਾਂ ਨੇ ਫਿਲਮਾਂ ਵਿੱਚ ਵਾਪਸੀ ਦਾ ਮਨ ਬਣਾ ਲਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਿਤਾ ਦੀ ਯਾਦ 'ਚ ਸਮਰਾਕ ਬਨਾਉਣਗੇ ਬਿੱਗ ਬੀ
ਬੱਚਿਆਂ ਦਾ ਡਰ ਦੂਰ ਕਰੇਗੀ ਭੂਤਨਾਥ
ਫਿਲਮਕਾਰ ਪ੍ਰਬੋਧ ਮੁਖ਼ਰਜੀ ਚੱਲ ਵੱਸੇ
ਅਮਿਤਾਭ ਨਹੀਂ ਬਣਨਗੇ ਸ਼ੇਖ ਮੁਜੀਬ
ਆਇਸ਼ਾ ਲੱਗੀ ਵਿਆਹ ਦੀ ਤਿਆਰੀ ?
ਰਤੀ ਸਿੱਖ ਰਹੀ ਹੈ ਬੰਗਾਲੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace