ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਆਇਸ਼ਾ ਲੱਗੀ ਵਿਆਹ ਦੀ ਤਿਆਰੀ ?
ਅਕਸ਼ੈ ਕੁਮਾਰ ਦੇ ਨਾਲ 'ਐਟਵਾਈਟਨ' ਅਤੇ ਸ਼ਾਹਿਦ ਕਪੂਰ ਦੇ ਨਾਲ 'ਪਾਠਸ਼ਾਲਾ' ਵਿੱਚ ਵਿਖਾਈ ਦੇਣ ਵਾਲੀ ਆਇਸ਼ਾ ਟਾਕੀਆ ਅੱਜਕੱਲ੍ਹ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੀ ਹੋਈ ਹੈ.

ਸੂਤਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਜਲਦ ਆਪਣੇ ਪੁਰਸ਼ ਮਿੱਤਰ ਫਰਹਾਨ ਆਜ਼ਮੀ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ. ਫਰਹਾਨ ਅਤੇ ਆਇਸ਼ਾ ਦੋਵੇ ਇੱਕ ਦੂਜੇ ਨੂੰ ਪਿਛਲੇ ਦੋ ਸਾਲਾਂ ਤੋਂ ਜਾਣਦੇ ਹਨ.

ਦੋਵਾਂ ਨੂੰ ਕਈ ਪਾਰਟੀਆਂ ਦੇ ਵਿੱਚ ਇੱਕ ਸਾਥ ਵੀ ਵੇਖਿਆ ਗਿਆ ਹੈ. ਸੂਤਰਾਂ ਦੇ ਮੁਤਾਬਕ ਆਇਸ਼ਾ ਨੇ ਮਿਲਾਪ ਝਵੇਰੀ ਦੀ ਫਿਲਮ ' ਜਾਨੇ ਕਹਾਂ ਸੇ ਆਏ ਹੈਂ' ਤੋਂ ਆਪਣਾ ਨਾਮ ਵਾਪਸ ਲੈ ਲਿਆ ਤਾਂਕਿ ਉਹ ਵਿਆਹ ਦੀਆਂ ਤਿਆਰੀਆਂ ਚੰਗੀ ਤਰ੍ਹਾਂ ਕਰ ਸਕੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਤੀ ਸਿੱਖ ਰਹੀ ਹੈ ਬੰਗਾਲੀ
ਸ਼ੂਟਿੰਗ ਦੇ ਦੌਰਾਨ ਵੀ ਨਾਲ ਨਾਲ
ਰਜਨੀ-ਸ਼ਾਹਰੁਖ਼ 'ਚ ਮੁਕਾਬਲਾ
ਅਮਿਤਾਭ ਅਤੇ ਜੂਹੀ ਨੂੰ ਕੀਤਾ ਸਨਮਾਨਿਤ
'ਸਰਕਾਰ ਰਾਜ' 'ਚ ਤਨੀਸ਼ਾ
ਕੈਟ ਕਰਵਾ ਰਹੀ ਹੈ ਤਿਆਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace