|
| ਰਤੀ ਸਿੱਖ ਰਹੀ ਹੈ ਬੰਗਾਲੀ |
ਰਤੀ ਅਗਨੀਹੋਤਰੀ ਨੇ ਹਾਲ ਹੀ ਵਿੱਚ ਇੱਕ ਬੰਗਾਲੀ ਫਿਲਮ ਸਾਈਨ ਕੀਤੀ ਹੈ. ਉਹ ਰਿਤੁਪਰਣੋ ਸੇਨਗੁਪਤਾ ਦੇ ਨਾਲ ਫਿਲਮ ਕਰ ਰਹੀ ਹੈ. ਜਿਸਦਾ ਨਿਰਦੇਸ਼ਨ ਦੁਲਾਲ ਡੇ ਕਰਨ ਵਾਲੇ ਹਨ.
ਫਿਲਮ ਦੀ ਸੰਪੂਰਨ ਸ਼ੂਟਿੰਗ ਕੋਲਕਾਤਾ ਵਿੱਚ ਹੀ ਹੋਣ ਵਾਲੀ ਹੈ ਅਤੇ ਇਸ ਦੇ ਲਈ ਰਤੀ ਨੂੰ ਬੰਗਾਲੀ ਸਿੱਖਣੀ ਪਵੇਗੀ. ਫਿਲਮ ਨਿਰਮਾਤਾ ਨੇ ਸੈੱਟ ਉੱਤੇ ਵੀ ਰਤੀ ਦੇ ਲਈ ਬੰਗਾਲੀ ਸਿਖਾਉਣ ਵਾਲੇ ਟਿਊਟਰ ਦਾ ਬੰਦੋਬਸਤ ਕੀਤਾ ਹੈ.
ਇਸ ਫਿਲਮ ਨੂੰ ਪਾਕੇ ਰਤੀ ਅਗਨੀਹੋਤਰੀ ਬਹੁਤ ਖੁਸ਼ ਹੈ ਕਿਉਂਕਿ ਉਸਦੀ ਦਿਲੀ ਤਮੰਨਾ ਸੀ ਕਿ ਉਹ ਕੋਈ ਬੰਗਾਲੀ ਫਿਲਮ ਵਿੱਚ ਕੰਮ ਕਰੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|