ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਸ਼ੂਟਿੰਗ ਦੇ ਦੌਰਾਨ ਵੀ ਨਾਲ ਨਾਲ
ਸੈਫ ਅਲੀ ਖਾਨ ਆਪਣੀ ਗਰਲਫਰੈਂਡ ਕਰੀਨਾ ਦਾ ਸਾਥ ਬਿਲਕੁਲ ਵੀ ਨਹੀਂ ਛੱਡਣਾ ਚਾਹੁੰਦੇ. ਹਾਲ ਹੀ ਵਿੱਚ ਕਰੀਨਾ ਕਪੂਰ ਸ਼ਾਹਰੁਖ਼ ਖਾਨ ਦੀ ਫਿਲਮ 'ਬਿੱਲੂ ਬਾਰਬਰ' ਦੇ ਲਈ ਚਾਰ ਦਿਨ ਦੇ ਸ਼ੂਟਿੰਗ ਸ਼ੈਡਿਊਲ ਉੱਤੇ ਸੀ.

ਇਹਨਾਂ ਚਾਰ ਦਿਨਾਂ ਵਿੱਚ ਸੈਫ ਅਲੀ ਖਾਨ ਉਹਨਾਂ ਦੇ ਸੈੱਟ ਉੱਤੇ ਵੀ ਆਉਂਦੇ ਜਾਂਦੇ ਰਹੇ ਸਨ. ਇਤਨਾ ਹੀ ਨਹੀਂ ਸ਼ੂਟਿੰਗ ਖ਼ਤਮ ਹੋਣ 'ਤੇ ਉਹ ਕਰੀਨਾ ਨੂੰ ਨਾਲ ਲੈਕੇ ਜਾਂਦੇ ਸਨ.

ਸੂਤਰਾਂ ਦੇ ਅਨੁਸਾਰ ਸੈਫ ਅਲੀ ਖਾਨ ਹਰ ਸ਼ਾਟ ਪੂਰਾ ਹੋਣ ਵੇਲੇ ਕੈਮਰੇ ਦੇ ਕੋਲ ਲੱਗੇ ਮਨੀਟਰ ਉੱਤੇ ਇਹ ਜਰੂਰ ਵੇਖਦੇ ਸਨ ਕਿ ਸ਼ਾਟ ਸਹੀ ਹੋਇਆ ਹੈ ਕਿ ਨਹੀਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਜਨੀ-ਸ਼ਾਹਰੁਖ਼ 'ਚ ਮੁਕਾਬਲਾ
ਅਮਿਤਾਭ ਅਤੇ ਜੂਹੀ ਨੂੰ ਕੀਤਾ ਸਨਮਾਨਿਤ
'ਸਰਕਾਰ ਰਾਜ' 'ਚ ਤਨੀਸ਼ਾ
ਕੈਟ ਕਰਵਾ ਰਹੀ ਹੈ ਤਿਆਰੀ
ਜਿੰਮੀ ਤੋਂ ਉਮੀਦਾਂ ਮਿਮੋਹ ਨੂੰ
ਅਜੈ ਹੋਏ ਬਹੁਤ ਬਿਜ਼ੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace