ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਕੈਟ ਕਰਵਾ ਰਹੀ ਹੈ ਤਿਆਰੀ
ਸਲਮਾਨ ਖ਼ਾਨ ਸੋਨੀ ਟੀਵੀ ਉੱਤੇ ਪ੍ਰਸਾਰਿਤ ਹੋਣ ਵਾਲੇ ਰਿਆਲਿਟੀ ਸ਼ੋਅ 'ਦਸ ਕਾ ਦਮ' ਦੇ ਲਈ ਖ਼ੂਬ ਤਿਆਰੀ ਕਰ ਰਹੇ ਹਨ. ਸ਼ੋਅ ਦੇ ਲਈ ਸਲਮਾਨ ਦੀ ਗਰਲਫਰੈਂਡ ਕੈਟਰੀਨਾ ਉਹਨਾਂ ਦੀ ਮਦਦ ਕਰ ਰਹੀ ਹੈ.

ਅਮਰੀਕਨ ਗੇਮ ਸ਼ੋਅ ਪਾਵਰ ਆਫ ਟੇਨ ਉੱਤੇ ਆਧਾਰਿਤ ਇਸ ਰਿਆਲਿਟੀ ਸ਼ੋਅ ਦੀ ਪਹਿਲੀ ਸ਼ੂਟਿੰਗ ਦੇ ਲਈ ਸਲਮਾਨ ਖਾਨ ਸਮੇਂ ਤੋਂ ਪਹਿਲਾਂ ਹੀ ਸਾਈਕਲ ਦੇ ਰਾਹੀਂ ਸ਼ੂਟਿੰਗ ਸਥਲ 'ਤੇ ਪਹੁੰਚ ਗਏ.

ਸ਼ੂਟਿੰਗ ਸਥਲ ਉੱਤੇ ਲੱਗੀ ਹਾਟ ਸ਼ੀਟ 'ਤੇ ਕੈਟਰੀਨਾ ਕੈਫ ਬੈਠੀ ਹੋਈ ਸੀ ਅਤੇ ਸਲਮਾਨ ਮਿਆਂ ਨੇ ਪ੍ਰੋਗ੍ਰਾਮ ਦੀ ਰਿਹੈਸਲ ਕੀਤਾ. ਇਸ ਮੌਕੇ ਉੱਤੇ ਸਲਮਾਨ ਖ਼ਾਨ ਦੇ ਨਾਲ ਰਾਜਕੁਮਾਰ ਸੰਤੋਸ਼ੀ, ਡੈਵਿਡ ਧਵਨ ਵੀ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਿੰਮੀ ਤੋਂ ਉਮੀਦਾਂ ਮਿਮੋਹ ਨੂੰ
ਅਜੈ ਹੋਏ ਬਹੁਤ ਬਿਜ਼ੀ
ਵਿਦੇਸ਼ 'ਚ ਟਸ਼ਨ ਫਲਾਪ
ਆਨੰਦ ਲਈ ਗਾਉਣਗੇ ਸੰਜੇ
ਚੰਗਾ ਐਕਟਰ ਹੈ ਉਦੈ : ਚੋਪੜਾ
'ਪਾ' 'ਚ ਵਿੱਦਿਆ-ਅਭਿਸ਼ੇਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace