|
| ਅਜੈ ਹੋਏ ਬਹੁਤ ਬਿਜ਼ੀ |
ਅਜੈ ਦੇਵਗਨ ਇਹਨਾਂ ਦਿਨਾਂ ਕਾਫੀ ਰੁੱਝੇ ਹੋਏ ਹਨ. ਵਰਤਮਾਨ ਵਿੱਚ ਉਹ ਰੋਹਿਤ ਸ਼ੈੱਟੀ ਦੀ ਫਿਲਮ 'ਗੋਲਮਾਲ ਰਿਟਰਨਸ' ਦੀ ਸ਼ੂਟਿੰਗ ਗੋਆ ਵਿੱਚ ਕਰ ਰਹੇ ਹਨ.
ਫਿਲਮ ਦੇ ਇਲਾਵਾ ਉਹਨਾਂ ਨੂੰ ਡਾਂਸ ਰਿਆਲਿਟੀ ਸ਼ੋਅ ਵਿੱਚ ਜੱਜ ਦੀ ਭੂਮਿਕਾ ਵੀ ਨਿਭਾਉਣੀ ਪੈਂਦੀ ਹੈ.
ਇਸ ਕਾਰਣ ਅਜੈ ਦੇਵਗਨ ਹਫ਼ਤਾ ਭਰ ਗੋਆ ਵਿੱਚ ਰਹਿੰਦੇ ਹਨ ਅਤੇ ਹਫ਼ਤੇ ਦੇ ਆਖ਼ਰੀ ਵਿੱਚ ਉਹ ਫਲਾਈਟ 'ਤੇ ਚੜ੍ਹਕੇ ਮੁੰਬਈ ਪਹੁੰਚਦੇ ਹਨ. ਦਿਨ ਭਰ ਦੀ ਸ਼ੂਟਿੰਗ ਕਰਨ ਦੇ ਬਾਅਦ ਫਿਰ ਉਹ ਬੰਬੇ ਪਰਤ ਜਾਂਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|