ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਵਿਦੇਸ਼ 'ਚ ਟਸ਼ਨ ਫਲਾਪ
ਫਿਲਮ 'ਟਸ਼ਨ' ਨੂੰ ਦੇਸ਼ ਵਿੱਚ ਕਿਸੇ ਨੇ ਵੀ ਪਸੰਦ ਨਹੀਂ ਕੀਤਾ ਅਤੇ ਹੁਣ ਵਿਦੇਸ਼ਾਂ ਤੋਂ ਵੀ ਨਿਰਾਸ਼ਾਵਾਦੀ ਖ਼ਬਰਾਂ ਆ ਰਹੀਆਂ ਹਨ. 'ਟਸ਼ਨ' ਅਮਰੀਕਾ ਅਤੇ ਬ੍ਰਿਟੇਨ ਵਿੱਚ ਵੀ ਮੂਧੇ ਮੂੰਹ ਡਿੱਗੀ.

ਇਤਨਾ ਹੀ ਨਹੀਂ ਇਸ ਵਾਰ ਤਾਂ ਯਸ਼ਰਾਜ ਫਿਲਮਜ਼ ਦੀ ਫਿਲਮ 'ਟਸ਼ਨ' ਦਾ ਸੰਗੀਤ ਵੀ ਜੰਨਤ ਫਿਲਮ ਦੇ ਸੰਗੀਤ ਤੋਂ ਕਾਫੀ ਘੱਟ ਵਿੱਕਿਆ.

ਹੁਣ ਤਾਂ ਯਸ਼ਰਾਜ ਫਿਲਮਜ਼ ਨੂੰ ਸੋਚਣਾ ਹੋਵੇਗਾ ਕਿ ਵੱਡੇ ਸਿਤਾਰੇ ਵੱਡੀ ਹਿੱਟ ਨਹੀਂ ਦੇ ਸਕਦੇ ਬਲਕਿ ਫਿਲਮ ਦੀ ਕਹਾਣੀ ਵਿੱਚ ਦਮ ਖ਼ਮ ਹੋਣਾ ਚਾਹੀਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਨੰਦ ਲਈ ਗਾਉਣਗੇ ਸੰਜੇ
ਚੰਗਾ ਐਕਟਰ ਹੈ ਉਦੈ : ਚੋਪੜਾ
'ਪਾ' 'ਚ ਵਿੱਦਿਆ-ਅਭਿਸ਼ੇਕ
ਹਿਮੇਸ਼ ਕੋਲ ਟਾਈਮ ਨਹੀਂ
ਬਿਗ ਬੀ ਬਣਨਗੇ ਸ਼ੇਖ ਮੁਜੀਬ
ਯਸ਼ਰਾਜ ਦੀ ਖੁੱਲ੍ਹੀ ਨੀਂਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace