ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਚੰਗਾ ਐਕਟਰ ਹੈ ਉਦੈ : ਚੋਪੜਾ
'ਮੁਹੱਬਤੇਂ','ਮੇਰੇ ਯਾਰ ਕੀ ਸ਼ਾਦੀ ਹੈ', 'ਸੁਪਾਰੀ', 'ਧੂਮ', 'ਧੂਮ-2' ਵਰਗੀਆਂ ਹਿੱਟ ਫਿਲਮਾਂ ਵਿੱਚ ਨਜ਼ਰ ਆਉਣਾ ਵਾਲਾ ਉਦੈ ਚੋਪੜਾ ਬਹੁਤ ਵਧੀਆ ਐਕਟਰ ਹੈ,

ਇਹ ਕਹਿਣਾ ਹੈ ਉਹਨਾਂ ਦੇ ਚਚੇਰੇ ਭਰਾ ਫਿਲਮਕਾਰ ਰਵੀ ਚੋਪੜਾ ਦਾ, ਇਹ ਗੱਲ ਉਹਨਾਂ ਨੇ ਇੱਕ ਇੰਗਲਿਸ਼ ਨਿਊਜ਼ ਪੇਪਰ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਖੀ.

ਬਲਦੇਵ ਰਾਜ ਚੋਪੜਾ ਦੇ ਪੁੱਤਰ ਰਵੀ ਚੋਪੜਾ ਨੇ ਕਿਹਾ ਕਿ ਉਹਨਾਂ ਦਾ ਚਚੇਰਾ ਭਰਾ ਉਦੈ ਚੋਪੜਾ ਬਹੁਤ ਵਧੀਆ ਐਕਟਰ ਹੈ, ਪਰੰਤੂ ਉਸਦੇ ਲਈ ਇੱਕ ਵਧੀਆ ਕਹਾਣੀ ਲਿਖਣ ਦੀ ਜਰੂਰਤ ਹੈ. ਕਹਾਣੀ ਨੂੰ ਇਸ ਤਰ੍ਹਾਂ ਲਿਖਿਆ ਜਾਵੇ ਕਿ ਉਦੈ ਕਹਾਣੀ ਦੇ ਹਰ ਸਾਂਚੇ ਵਿੱਚ ਚੰਗੀ ਤਰ੍ਹਾਂ ਢੱਲ ਸਕੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਪਾ' 'ਚ ਵਿੱਦਿਆ-ਅਭਿਸ਼ੇਕ
ਹਿਮੇਸ਼ ਕੋਲ ਟਾਈਮ ਨਹੀਂ
ਬਿਗ ਬੀ ਬਣਨਗੇ ਸ਼ੇਖ ਮੁਜੀਬ
ਯਸ਼ਰਾਜ ਦੀ ਖੁੱਲ੍ਹੀ ਨੀਂਦ
ਸੈਫ ਦੀ ਚਿੰਤਾ ਵੱਧੀ
ਹੈਲੀਕਾਪਟਰ ਚਲਾਉਣਾ ਸਿੱਖਣਗੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace