|
| ਹਿਮੇਸ਼ ਕੋਲ ਟਾਈਮ ਨਹੀਂ |
ਮਿਊਜ਼ਿਕ ਡਾਇਰੈਕਟਰ, ਗਾਇਕ ਅਤੇ ਅਭਿਨੇਤਾ ਹਿਮੇਸ਼ ਰੇਸ਼ਮੀਆ ਕੋਲ ਸਮਾਂ ਨਹੀਂ, ਜਿਸਦੇ ਚੱਲਦੇ ਉਹਨਾਂ ਨੇ ਕਈ ਫਿਲਮਾਂ ਵਿੱਚ ਸੰਗੀਤ ਦੇ ਆਫ਼ਰ ਨੂੰ ਠੁਕਰਾ ਦਿੱਤਾ.
ਸੁਣਨ ਵਿੱਚ ਆ ਰਿਹਾ ਹੈ ਕਿ ਹਿਮੇਸ਼ ਦੀ ਫਿਲਮ 'ਕਰਜ' ਰਿਲੀਜ਼ ਹੋਣ ਵਾਲੀ ਹੈ ਅਤੇ ਉਹ ਅੱਜਕੱਲ੍ਹ ਪੂਜਾ ਭੱਟ ਦੀ ਅਗਲੀ ਫਿਲਮ 'ਕਜਰਾਰੇ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ.
ਪੂਜਾ ਭੱਟ ਅਨੁਸਾਰ ਇਹ ਫਿਲਮ ਦੀ ਕਹਾਣੀ ਵਿੱਚ ਹਿਮੇਸ਼ ਬਿਲਕੁਲ ਫਿੱਟ ਬੈਠਦੇ ਹਨ. ਇਸ ਲਈ ਉਹਨਾਂ ਨੇ ਹਿਮੇਸ਼ ਨੂੰ ਫਿਲਮ ਦੇ ਸਾਈਨ ਕੀਤਾ. ਬੇਸ਼ੱਕ ਇਹ ਫਿਲਮ ਕਰਮਸ਼ੀਅਲ ਹੋਵੇਗੀ ਪਰੰਤੂ ਲੋਕਾਂ ਦੇ ਦਿਲਾਂ ਨੂੰ ਛੋਹੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|