ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਦੋਸਤੀ ਦੇ ਲਈ
ਸ਼ਾਹਿਦ ਕਪੂਰ ਦੋਸਤੀ ਦੇ ਅਰਥ ਨੂੰ ਸਮਝਦੇ ਹਨ. ਉਹ ਦੋਸਤਾਂ ਦੀ ਮਦਦ ਦੇ ਲਈ ਕਿਸੇ ਵੀ ਸੀਮਾ ਤੱਕ ਜਾ ਸਕਦੇ ਹਨ. ਪਿਛਲੇ ਦਿਨੀਂ ਉਹ ਅਹਿਮਦ ਖ਼ਾਨ ਦੀ ਫਿਲਮ ਦੇ ਲਈ ਸ਼ੂਟਿੰਗ ਕਰ ਰਹੇ ਸਨ.

ਸ਼ੂਟਿੰਗ ਕਰਦੇ ਸਮੇਂ ਸ਼ਾਹਿਦ ਦੀ ਗਰਦਨ ਵਿੱਚ ਸੱਟ ਲੱਗ ਗਈ ਅਤੇ ਡਾਕਟਰ ਨੇ ਉਹਨਾਂ ਨੂੰ ਰੈਸਟ ਕਰਨ ਦੇ ਲਈ ਕਿਹਾ.

ਇਸਦੇ ਬਾਅਦ ਅਹਿਮਦ ਖਾਨ ਨੇ ਫਿਲਮ ਦੀਆਂ ਤਾਰੀਖਾਂ ਅੱਗੇ ਪਾਉਣ ਬਾਰੇ ਸ਼ਾਹਿਦ ਦੇ ਨਾਲ ਗੱਲ ਕੀਤੀ, ਪਰੰਤੂ ਸ਼ਾਹਿਦ ਅੱਗੇ ਦਿਨ ਹੀ ਸ਼ੂਟਿੰਗ ਉੱਤੇ ਪਹੁੰਚ ਗਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੱਕੋ ਵੇਲੇ ਨਹੀਂ ਹੋਣਗੀਆਂ ਰਿਲੀਜ
ਲਾਂਬਾ ਦੀ ਖੁੱਲ੍ਹੀ ਕਿਸਮਤ
ਘਈ ਨਾਲ ਕੰਮ ਕਰਨਗੇ ਪ੍ਰਕਾਸ਼
ਦਿਵਿਆ ਬਣੀ ਗੁਡੀਆ
ਪ੍ਰਿਆਦਰਸ਼ਨ ਦੀ ਫਿਲਮ 'ਚ ਅਕਸ਼ੈ
ਗੋਵਿੰਦਾ ਦੀ 'ਚਾਏ ਗਰਮ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace