ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਲਾਂਬਾ ਦੀ ਖੁੱਲ੍ਹੀ ਕਿਸਮਤ
ਮਿਨੀਸ਼ਾ ਲਾਂਬਾ ਬਾਲੀਵੁੱਡ ਵਿੱਚ ਆਪਣਾ ਸਥਾਨ ਬਣਾਉਣ ਦੇ ਲਈ ਕਾਫੀ ਮਿਹਨਤ ਕਰ ਰਹੀ ਸੀ.

ਉਹਨਾਂ ਨੇ ਕਈ ਅਜਿਹੀਆਂ ਫਿਲਮਾਂ ਵਿੱਚ ਛੋਟੇ ਰੋਲ ਕੀਤੇ, ਜੋ ਹੋਰ ਅਭਿਨੇਤਰੀਆਂ ਨਹੀਂ ਕਰ ਰਹੀਆਂ ਸਨ. ਮਿਨੀਸ਼ਾ ਦੀ ਮਿਹਨਤ ਰੰਗ ਲਿਆਈ ਅਤੇ ਉਹਨਾਂ ਨੂੰ ਯਸ਼ਰਾਜ ਬੈਨਰ ਦਾ ਸਹਾਰਾ ਮਿਲ ਗਿਆ.

ਮਿਨੀਸ਼ਾ ਲਾਂਬਾ ਹੁਣ ਯਸ਼ਰਾਜ ਦੀ ਅਗਲੀ ਫਿਲਮ 'ਬਚਨਾ ਏ ਹਸੀਨੋਂ' ਵਿੱਚ ਰਣਬੀਰ ਕਪੂਰ ਦੇ ਅਪੋਜਿਟ ਆ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਘਈ ਨਾਲ ਕੰਮ ਕਰਨਗੇ ਪ੍ਰਕਾਸ਼
ਦਿਵਿਆ ਬਣੀ ਗੁਡੀਆ
ਪ੍ਰਿਆਦਰਸ਼ਨ ਦੀ ਫਿਲਮ 'ਚ ਅਕਸ਼ੈ
ਗੋਵਿੰਦਾ ਦੀ 'ਚਾਏ ਗਰਮ'
ਭੂਤਨਾਥ ਅਤੇ ਜਿੰਮੀ 'ਚ ਮੁਕਾਬਲਾ
ਇਰਮਾਨ ਦੀ ਨਾਇਕਾ ਡਿਸੂਜਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace