|
| ਘਈ ਨਾਲ ਕੰਮ ਕਰਨਗੇ ਪ੍ਰਕਾਸ਼ |
ਕੋਰੀਓਗ੍ਰਾਫਰ ਚਿੰਨੀ ਪ੍ਰਕਾਸ਼ ਕਾਫੀ ਵਰ੍ਹਿਆਂ ਤੱਕ ਬਾਲੀਵੁੱਡ ਤੋਂ ਬਾਹਰ ਰਹਿਣ ਦੇ ਬਾਅਦ ਹੁਣ ਮੁੜ੍ਹ ਤੋਂ ਫਿਲਮਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ. ਫਿਲਮ 'ਜੋਧਾ ਅਕਬਰ' ਵਿੱਚ ਅਜੀਮ ਓ ਸ਼ਾਨ ਸ਼ਹਿਨਸ਼ਾਹ ਗੀਤ ਦੀ ਕੋਰੀਓਗ੍ਰਾਫੀ ਚਿੰਨੀ ਪ੍ਰਕਾਸ਼ ਨੇ ਹੀ ਕੀਤੀ ਹੈ.
ਇਸ ਗੀਤ ਨੂੰ ਵੇਖਣ ਦੇ ਬਾਅਦ ਸੁਭਾਸ਼ ਘਈ ਨੇ ਉਹਨਾਂ ਨੂੰ ਫੋਨ ਕੀਤਾ ਅਤੇ ਆਪਣੀ ਯੁਵਰਾਜ ਵਿੱਚ ਕੋਰੀਓਗ੍ਰਾਫੀ ਕਰਨ ਦੇ ਲਈ ਕਿਹਾ ਹੈ.
ਇਸ ਗੱਲ ਨਾਲ ਚਿੰਨੀ ਕਾਫੀ ਖੁਸ਼ ਹਨ ਕਿਉਂਕਿ ਉਹਨਾਂ ਦੀ ਦਿਲੀ ਤਮੰਨਾ ਸੀ ਕਿ ਉਹ ਸੁਭਾਸ਼ ਘਈ ਦੇ ਨਾਲ ਕੰਮ ਕਰਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|