|
| ਦਿਵਿਆ ਬਣੀ ਗੁਡੀਆ |
'ਯੂ ਮੀ ਔਰ ਹਮ' ਦੇ ਵਿੱਚ ਬਹੁਤ ਵਧੀਆ ਰੋਲ ਅਦਾ ਕਰਨ ਵਾਲੀ ਦਿੱਵਿਆ ਦੱਤਾ ਬਹੁਤ ਜਲਦੀ 'ਕਹਾਣੀ ਗੁਡੀਆ ਕੀ' ਵਿੱਚ ਨਜ਼ਰ ਆਵੇਗੀ.
ਇਸ ਫਿਲਮ ਵਿੱਚ ਦਿੱਵਿਆ ਦੱਤਾ ਮੁੱਖ ਭੂਮਿਕਾ ਅਦਾ ਕਰ ਰਹੀ ਹੈ ਜਦੋਂਕਿ ਇਸੇ ਮਹੀਨੇ ਰਿਲੀਜ਼ ਹੋਈ ਯੂ ਮੀ ਔਰ ਹਮ ਦੇ ਵਿੱਚ ਦਿੱਵਿਆ ਨੇ ਸਹਿ-ਅਭਿਨੇਤਰੀ ਦੀ ਭੂਮਿਕਾ ਨਿਭਾਈ ਹੈ.
ਇਸਦੇ ਇਲਾਵਾ ਦਿੱਵਿਆ 'ਲਵ ਗੇਮ', 'ਦਿੱਲੀ 6' ਅਤੇ 'ਦੁਬਈ ਰਿਟਰਨ' ਵਰਗੀ ਅਹਿਮ ਫਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ. ਸੂਤਰਾਂ ਦੇ ਮੁਤਾਬਕ ਫਿਲਮ 'ਕਹਾਣੀ ਗੁਡੀਆ ਕੀ' ਦੇ ਵਿੱਚ ਦਿੱਵਿਆ ਇੱਕ ਸੈਨਿਕ ਦੀ ਪਤਨੀ ਦਾ ਕਿਰਦਾਰ ਅਦਾ ਕਰੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|