ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪ੍ਰਿਆਦਰਸ਼ਨ ਦੀ ਫਿਲਮ 'ਚ ਅਕਸ਼ੈ
ਪਿਛਲੇ ਸਾਲ 'ਢੋਲ' ਅਤੇ 'ਭੂਲ ਭੁਲੱਈਆ' ਵਰਗੀਆਂ ਕਾਮੇਡੀ ਫਿਲਮਾਂ ਦੇਣ ਵਾਲੇ ਪ੍ਰਿਆਦਰਸ਼ਨ ਇਸ ਸਾਲ ਦੀ ਸ਼ੁਰੂਆਤ ਛੇ ਜੂਨ ਨੂੰ ਆਪਣੀ ਫਿਲਮ 'ਮੇਰੇ ਬਾਪ ਪਹਿਲੇ ਆਪ' ਦੇ ਰਾਹੀਂ ਕਰਨਗੇ.

ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਫਿਲਮ ਵਿੱਚ ਉਹਨਾਂ ਨੇ ਅਕਸ਼ੈ ਖੰਨਾ ਨੂੰ ਨਾਇਕ ਦੇ ਰੂਪ ਵਿੱਚ ਲਿਆ ਹੈ. ਜਿਹਨਾਂ ਦੇ ਨਾਲ ਉਹ 'ਹਲਚਲ' ਅਤੇ 'ਹੰਗਾਮਾ' ਵਰਗੀਆਂ ਸੁਪਰਹਿੱਟ ਫਿਲਮਾਂ ਦੇ ਚੁੱਕੇ ਹਨ.

ਇਸ ਫਿਲਮ ਵਿੱਚ ਨਸ਼ੀਰੁਦੀਨ ਸ਼ਾਹ, ਓਮਪੁਰੀ, ਰਾਜਪਾਲ ਯਾਦਵ, ਸ਼ੋਭਨਾ, ਮਨੋਜ ਜੋਸ਼ੀ ਅਤੇ ਅਰਚਨਾ ਪੂਰਨਸਿੰਘ ਆਦਿ ਕਲਾਕਾਰ ਨਜ਼ਰ ਆਉਣਗੇ ਜਦੋਂਕਿ ਫਿਲਮ ਦੀ ਨਾਇਕਾ ਜੈਨੇਲਿਆ ਡਿਸੂਜਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੋਵਿੰਦਾ ਦੀ 'ਚਾਏ ਗਰਮ'
ਭੂਤਨਾਥ ਅਤੇ ਜਿੰਮੀ 'ਚ ਮੁਕਾਬਲਾ
ਇਰਮਾਨ ਦੀ ਨਾਇਕਾ ਡਿਸੂਜਾ
ਨੰਦਿਤਾ ਦੀ ਫਿਲਮ ਟ੍ਰਿਬੈਕਾ ਫਿਲਮ ਮੇਲੇ 'ਚ
ਰਾਜ-2 'ਚ ਕੰਗਨਾ-ਅਧਿਅਨ
ਸੈਫ-ਰਾਣੀ ਦੀ ਜੋੜੀ ਫਿਰ ਪਰਦੇ 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace