|
| ਬਹੁਤ ਜਲਦ 'ਏਕ ਵਿਵਾਹ ਐਸਾ ਵੀ' |
ਰਾਜਸ਼੍ਰੀ ਪ੍ਰੋਡਕਸ਼ਨ ਹਮੇਸ਼ਾ ਹੀ ਪਰਿਵਾਰਿਕ ਫਿਲਮ ਦਾ ਨਿਰਮਾਣ ਕਰਦਾ ਹੈ. ਇਹੀ ਕਾਰਣ ਹੈ ਕਿ ਲੋਕ ਉਹਨਾਂ ਦੀ ਫਿਲਮ ਦਾ ਬੇ-ਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ.
ਇਸ ਪ੍ਰੋਡਕਸ਼ਨ ਦੀ ਅਗਲੀ ਅਤੇ 52ਵੀਂ ਫਿਲਮ 'ਏਕ ਵਿਵਾਹ ਐਸਾ ਵੀ' ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਵਿੱਚ ਹੋਵੇਗੀ.
ਇਸ ਦੀ ਸ਼ੂਟਿੰਗ ਜੋਰਾਂ ਉੱਤੇ ਚੱਲ ਰਹੀ ਹੈ ਅਤੇ ਫਿਲਮ ਵਿੱਚ ਸੋਨੂੰ ਸੂਦ, ਈਸ਼ਾ ਕੋਪੀਕਰ, ਆਲੋਕ ਨਾਥ, ਸਮਿਤਾ ਜੈਕਰ, ਅਨੰਗ ਦੇਸਾਈ, ਜਯਾ ਭੱਟਾਚਾਰਿਆ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ.
ਇਹ ਫਿਲਮ ਕੌਸ਼ਿਕ ਘਟਕ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ, ਇਹ ਉਹਨਾਂ ਦੁਆਰਾ ਨਿਰਦੇਸ਼ਿਤ ਪਹਿਲੀ ਫਿਲਮ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|