ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਕਿੰਗ ਖ਼ਾਨ ਕੋਲ ਟਾਈਮ ਨਹੀਂ
ਸ਼ਾਹਰੁਖ਼ ਖਾਨ ਅੱਜਕੱਲ੍ਹ ਆਪਣੀ ਕੋਲਕਾਤਾ ਦੀ ਆਈਪੀਐੱਲ ਟੀਮ ਨੂੰ ਹੌਂਸਲਾ ਦੇਣ ਵਿੱਚ ਇਤਨੇ ਰੁੱਝੇ ਗਏ ਹਨ ਕਿ ਉਹ ਯਸ਼ਰਾਜ ਦੀ ਫਿਲਮ 'ਰੱਬ ਨੇ ਬਣਾ ਦੀ ਜੋੜੀ' ਦੇ ਲਈ ਸਮਾਂ ਹੀ ਨਹੀਂ ਕੱਢ ਪਾ ਰਹੇ ਹਨ.

ਆਦਿਤਿੱਆ ਚੋਪੜਾ ਨੇ ਅੱਠ ਸਾਲ ਬਾਅਦ ਫਿਲਮ ਨਿਰਦੇਸ਼ਨ ਦਾ ਜਿੰਮਾ ਲਿਆ ਹੈ. ਉਹ ਚਾਹੁੰਦੇ ਹਨ ਕਿ ਸ਼ਾਹਰੁਖ਼ ਉਹਨਾਂ ਦੀ ਫਿਲਮ ਵਿੱਚ ਕੰਮ ਕਰਨ.

ਸ਼ਾਹਰੁਖ਼ ਖ਼ਾਨ ਨੇ ਫਿਲਮ ਤਾਂ ਸਾਈਨ ਕਰ ਲਈ ਕਿੰਤੂ ਉਹ ਆਈਪੀਐੱਲ ਦੇ ਚੱਲਦੇ ਆਦਿਤਿਆ ਨੂੰ ਟਾਈਮ ਨਹੀਂ ਦੇ ਪਾ ਰਹੇ ਜਦੋਂਕਿ ਆਦਿਤਿਆ ਦਾ ਵਿਚਾਰ ਹੈ ਕਿ ਫਿਲਮ ਜਲਦ ਤੋਂ ਜਲਦ ਬਣਾਈ ਜਾਵੇ ਤਾਂਕਿ ਦਸੰਬਰ ਤੱਕ ਰਿਲੀਜ ਹੋ ਸਕੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮੀਸ਼ਾ ਕਰੇਗੀ ਆਈਟਮ ਨੰਬਰ
ਬਿਰਧ ਅਸ਼ਰਾਮ 'ਚ ਪਹੁੰਚੀ ਕਾਜੋਲ
ਸ਼ਾਹਰੁਖ਼ ਨੇ ਕੀਤੀ ਪੂਜਾ
ਸ਼ੂਟਿੰਗ ਦੌਰਾਨ ਆਮਿਰ ਜ਼ਖਮੀ
ਫਿਰ ਸਕਰੀਨ 'ਤੇ ਹੋਵੇਗੀ ਮਾਧੁਰੀ ?
ਰਾਮੂ ਦੀ ਅੰਤਿਮ ਉਮੀਦ 'ਸਰਕਾਰ ਰਾਜ'
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace