ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਅਮੀਸ਼ਾ ਕਰੇਗੀ ਆਈਟਮ ਨੰਬਰ
ਅਮੀਸ਼ਾ ਪਟੇਲ ਕੁਣਾਲ ਕੋਹਲੀ ਦੀ ਫਿਲਮ 'ਥੋੜਾ ਪਿਆਰ ਥੋੜਾ ਮੈਜ਼ਿਕ' ਵਿੱਚ ਆਈਟਮ ਨੰਬਰ ਕਰਨ ਜਾ ਰਹੀ ਹੈ.

ਇਸ ਆਈਟਮ ਨੰਬਰ ਨੂੰ 'ਮਿ. ਇੰਡੀਆ' ਫਿਲਮ ਵਿੱਚ ਸ਼੍ਰੀਦੇਵੀ ਉੱਤੇ ਫਿਲਮਾਏ ਗਏ ਗੀਤ 'ਕਾਟੇ ਨਹੀਂ ਕਟਤੇ ਯੇ ਦਿਨ ਯੇ ਰਾਤ' ਦੀ ਤਰਜ਼ ਉੱਤੇ ਫਿਲਮਾਇਆ ਜਾਵੇਗਾ.

ਦਰਅਸਲ, ਫਿਲਮ ਵਿੱਚ ਇਹ ਗੀਤ ਕਾਫੀ ਮਹੱਤਵਪੂਰਨ ਹੈ, ਜਿਸ ਨਾਲ ਫਿਲਮ ਦੀ ਕਹਾਣੀ ਅੱਗੇ ਵੱਧਦੀ ਹੈ. ਕੁਣਾਲ ਕੋਹਲੀ ਅਤੇ ਉਸਦੀ ਟੀਮ ਨੇ ਸੋਚ ਵਿਚਾਰਕੇ ਅਮੀਸ਼ਾ ਪਟੇਲ ਨੂੰ ਫਿਲਮ ਦੇ ਲਈ ਸਾਈਨ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਿਰਧ ਅਸ਼ਰਾਮ 'ਚ ਪਹੁੰਚੀ ਕਾਜੋਲ
ਸ਼ਾਹਰੁਖ਼ ਨੇ ਕੀਤੀ ਪੂਜਾ
ਸ਼ੂਟਿੰਗ ਦੌਰਾਨ ਆਮਿਰ ਜ਼ਖਮੀ
ਫਿਰ ਸਕਰੀਨ 'ਤੇ ਹੋਵੇਗੀ ਮਾਧੁਰੀ ?
ਰਾਮੂ ਦੀ ਅੰਤਿਮ ਉਮੀਦ 'ਸਰਕਾਰ ਰਾਜ'
ਐਂਕਰਿੰਗ ਕਰਨਾ ਸੌਖਾ ਨਹੀਂ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace