ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਬਿਰਧ ਅਸ਼ਰਾਮ 'ਚ ਪਹੁੰਚੀ ਕਾਜੋਲ
ਸੁਣਨ ਵਿੱਚ ਆਇਆ ਹੈ ਕਿ ਪਿਛਲੇ ਦਿਨੀਂ ਕਾਜੋਲ ਅਤੇ ਅਜੈ ਦੇਵਗਨ ਨੇ ਆਪਣੀ ਫਿਲਮ 'ਯੂ ਮੀ ਔਰ ਹਮ' ਦਾ ਇੱਕ ਸਪੈਸ਼ਲ ਸ਼ੋਅ ਆਯੋਜਿਤ ਕੀਤਾ.

ਇਹ ਸਪੈਸ਼ਲ ਸ਼ੋਅ ਕਿਸੇ ਵੱਡੀ ਹਸਤੀ ਦੇ ਲਈ ਨਹੀਂ ਬਲਕਿ ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਬੁਜ਼ੁਰਗਾਂ ਦੇ ਲਈ ਕੀਤਾ.

ਸੂਤਰਾਂ ਦੇ ਮੁਤਾਬਕ ਮੁੰਬਈ ਦੀ ਅੰਧੇਰੀ ਸਥਿਤ ਇੱਕ ਬਿਰਧ ਆਸ਼ਰਮ ਦੇ ਲਈ ਇਹ ਸ਼ੋਅ ਆਯੋਜਿਤ ਕੀਤਾ ਗਿਆ. ਇਸ ਮੌਕੇ ਉੱਤੇ ਕਾਜੋਲ ਵੀ ਹਾਜ਼ਰ ਸੀ ਅਤੇ ਉਹਨਾਂ ਨੇ ਬੁਜ਼ੁਰਗਾਂ ਦੇ ਨਾਲ ਬੈਠਕੇ ਫਿਲਮ ਦਾ ਆਨੰਦ ਮਾਣਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਾਹਰੁਖ਼ ਨੇ ਕੀਤੀ ਪੂਜਾ
ਸ਼ੂਟਿੰਗ ਦੌਰਾਨ ਆਮਿਰ ਜ਼ਖਮੀ
ਫਿਰ ਸਕਰੀਨ 'ਤੇ ਹੋਵੇਗੀ ਮਾਧੁਰੀ ?
ਰਾਮੂ ਦੀ ਅੰਤਿਮ ਉਮੀਦ 'ਸਰਕਾਰ ਰਾਜ'
ਐਂਕਰਿੰਗ ਕਰਨਾ ਸੌਖਾ ਨਹੀਂ
ਅਕਸ਼ੈ ਬੌਬੀ ਮੁੜ੍ਹ ਇਕੱਠੇ !
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace