|
| ਸ਼ੂਟਿੰਗ ਦੌਰਾਨ ਆਮਿਰ ਜ਼ਖਮੀ |
| ਮੁੰਬਈ(ਭਾਸ਼ਾ), ਵੀਰਵਾਰ, 24 ਅਪ੍ਰੈਲ 2008 ( 11:02 IST ) | |
ਬਾਲੀਵੁੱਡ ਸਿਤਾਰੇ ਆਮਿਰ ਖਾਨ ਕੱਲ੍ਹ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ.ਆਮਿਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਹੈਦਰਾਬਾਦ ਵਿਚ ਫਿਲਮ ਗਜ਼ਨੀ ਦੀ ਸ਼ੂਟਿੰਗ ਦੌਰਾਨ ਉਹ ਜ਼ਖਮੀ ਹੋਏ.
ਉਹਨਾਂ ਦਾ ਜ਼ਖਮ ਕਿਹੋ ਜਿਹਾ ਹੈ ਅਤੇ ਕਿੰਨ੍ਹਾ ਡੂੰਘਾ ਹੈ ਇਹ ਫੌਰਨ ਪਤਾ ਨਹੀਂ ਲੱਗਾ ਹੈ.
ਇਸ ਘਟਨਾ ਮਗਰੋਂ ਰਾਮੋਜੀ ਫਿਲਮ ਸਿਟੀ ਵਿਚ ਹੋ ਰਹੀ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਹੈ.ਫਿਲਮ ਦੇ ਨਿਰਦੇਸ਼ਕ ਮੁਰੂਦਾਸ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|