|
| ਫਿਰ ਸਕਰੀਨ 'ਤੇ ਹੋਵੇਗੀ ਮਾਧੁਰੀ ? |
ਵਿਆਹ ਮਗਰੋਂ ਯਸ਼ਰਾਜ ਫਿਲਮਜ਼ ਬੈਨਰ ਹੇਠ ਵੱਡੇ ਪਰਦੇ ਉੱਤੇ 'ਆਜਾ ਨੱਚਲੈ' ਦੇ ਰਾਹੀਂ ਵਾਪਸੀ ਕਰਨ ਵਾਲੀ ਬਾਲੀਵੁੱਡ ਨਾਇਕਾ ਮਾਧੁਰੀ ਦੀਕਸ਼ਿਤ ਇੱਕ ਵਾਰ ਫਿਰ ਦਰਸ਼ਕਾਂ ਨੂੰ ਮੁੜ੍ਹ ਵੱਡੇ ਪਰਦੇ ਉੱਤੇ ਨਜ਼ਰ ਆ ਸਕਦੀ ਹੈ.
ਸੂਤਰਾਂ ਦੇ ਦੱਸਣ ਮੁਤਾਬਕ 'ਆਜਾ ਨੱਚ ਲੈ' ਦੇ ਬਾਅਦ ਮਾਧੁਰੀ ਆਪਣੇ ਪਤੀ ਦੇ ਨਾਲ ਵਿਦੇਸ਼ ਪਰਤ ਗਈ ਸੀ. ਕਿੰਤੂ ਹੁਣ ਸੁਣਨ ਵਿੱਚ ਆਇਆ ਹੈ ਕਿ ਮਾਧੁਰੀ ਨੂੰ ਯਸ਼ਰਾਜ ਬੈਨਰ ਇੱਕ ਵਾਰ ਫਿਰ ਵੱਡੇ ਪਰਦੇ ਉੱਤੇ ਲਿਆਉਣ ਦਾ ਮਨ ਬਣਾ ਰਿਹਾ ਹੈ.
ਇਸ ਫਿਲਮ ਨੂੰ ਯਸ਼ਰਾਜ ਖੁਦ ਨਿਰਦੇਸ਼ਿਤ ਕਰਨ ਵਾਲੇ ਹਨ ਜਦੋਂਕਿ ਬੈਨਰ ਨੇ ਇਸ ਬਾਰੇ ਹਾਲੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|