ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਅਕਸ਼ੈ ਬੌਬੀ ਮੁੜ੍ਹ ਇਕੱਠੇ !
ਪਿਛਲੇ ਸਾਲ ਇੱਕ ਦੇ ਬਾਅਦ ਇੱਕ ਲਗਾਤਾਰ ਚਾਰ ਹਿੱਟ ਫਿਲਮਾਂ ਦੇਕੇ ਸਫ਼ਲਤਾ ਦੀ ਸਿਖ਼ਰ ਨੂੰ ਛੋਹਣ ਵਾਲੇ ਅਕਸ਼ੈ ਕੁਮਾਰ ਦੀ ਅਗਲੀ ਫਿਲਮ 'ਟਸ਼ਨ' ਕੱਲ੍ਹ ਨੂੰ ਰਿਲੀਜ਼ ਹੋਵੇਗੀ.

ਇਸਦੇ ਇਲਾਵਾ ਉਹਨਾਂ ਦੀ ਹੋਰ ਫਿਲਮਾਂ ਵੀ ਲਾਈਨ ਵਿੱਚ ਹਨ, ਪਰੰਤੂ ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਅਕਸ਼ੈ, ਬੌਬੀ ਦਿਓਲ ਅਤੇ ਸੋਹਾ ਅਲੀ ਖਾਨ ਨੂੰ ਲੈਕੇ ਸਮੀਰ ਕਾਰਨਿਕ ਇੱਕ ਫਿਲਮ ਬਣਾਉਣ ਦਾ ਵਿਚਾਰ ਕਰ ਰਹੇ ਹਨ.

ਫਿਲਹਾਲ ਉਹ ਆਪਣੀ ਆਉਣ ਵਾਲੀ ਫਿਲਮ 'ਹੀਰੋਜ਼' ਦੀ ਪੋਸਟ ਪ੍ਰੋਡਕਸ਼ਨ ਦੇ ਕੰਮ ਵਿੱਚ ਰੁੱਝੇ ਹੋਏ ਹਨ. ਇਸ ਫਿਲਮ ਵਿੱਚ ਸੰਨੀ ਦਿਓਲ, ਸਲਮਾਨ ਖਾਨ, ਮਿਥੁਨ ਚੱਕਰਵਰਤੀ ਵਰਗੇ ਕਈ ਅਹਿਮ ਸਿਤਾਰੇ ਹਨ.

ਸੁਣਨ ਵਿੱਚ ਆਇਆ ਹੈ ਕਿ ਇਸ ਵੇਲੇ ਸਮੀਰ ਕੋਲ ਦੋ ਕਹਾਣੀ ਹਨ, ਜਿਨ੍ਹਾਂ ਵਿੱਚ ਉਹਨਾਂ ਨੇ ਇੱਕ ਨੂੰ ਚੁਣ ਲਿਆ ਹੈ ਅਤੇ ਉਸਦੇ ਲਈ ਉਹ ਬੌਬੀ ਦਿਓਲ, ਅਕਸ਼ੈ ਕੁਮਾਰ, ਸੋਹਾ ਅਲੀ ਖਾਨ ਅਤੇ ਅੰਮ੍ਰਿਤਾ ਅਰੋੜਾ ਨੂੰ ਸਾਈਨ ਕਰਨ ਦੀ ਤਿਆਰੀ ਵਿੱਚ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਵੇਂ ਚਿਹਰਿਆਂ ਨੂੰ ਮੌਕਾ....
ਪੈਸੇ ਨਹੀਂ ਲਏ
ਪਾਠਕ ਨੇ ਮੰਨੀ ਸੰਨੀ ਦੀ ਗੱਲ
ਗੋਵਿੰਦਾ ਨੇ ਘਟਾਇਆ ਵਜ਼ਨ
ਪਿਆਰ ਦਾ ਅਸਰ
ਨਵੇਂ ਰੂਪ 'ਚ ਪ੍ਰਿਅੰਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...