|
| ਨਵੇਂ ਚਿਹਰਿਆਂ ਨੂੰ ਮੌਕਾ.... |
| ਬੁੱਧਵਾਰ, 23 ਅਪ੍ਰੈਲ 2008 ( 17:00 IST ) | |
ਯਸ਼ਰਾਜ ਫ਼ਿਲਮਜ਼ ਦੁਆਰਾ ਸ਼ਾਹਰੁਖ ਖਾਨ ਦੇ ਨਾਲ ਫ਼ਿਲਮ 'ਰੱਬ ਨੇ ਬਣਾ ਦੀ ਜੋੜੀ'ਦੇ ਲਈ ਨਵੀਂ ਹੀਰੋਇਨ ਦੀ ਖੋਜ ਕਰ ਲਈ ਗਈ ਹੈ.ਦਰਅਸਲ ਹੁਣ ਟ੍ਰੇਂਡ ਅਜਿਹਾ ਦੇਖਿਆ ਜਾ ਰਿਹਾ ਹੈ,ਜਿਸ ਵਿੱਚ ਨਵੇਂ ਚਿਹਰਿਆਂ ਨੂੰ ਫ਼ਿਲਮਾਂ 'ਚ ਲਿਆਇਆ ਜਾ ਰਿਹਾ ਹੈ.
ਯਸ਼ਰਾਜ ਨੇ ਆਪਣੀ ਫ਼ਿਲਮ ਦੇ ਲਈ ਦੋ ਨਾਇਕਾਵਾਂ ਦੀ ਚੋਣ ਕੀਤੀ ਹੈ.ਦੋਨੋਂ ਨਵੇਂ ਚਿਹਰੇ ਹਨ,ਜਿਸ ਵਿੱਚੋਂ ਇੱਕ ਮੁੰਬਈ ਤੋਂ ਹੈ ਅਤੇ ਦੂਸਰੀ ਚੰਡੀਗੜ੍ਹ ਤੋਂ ਹੈ.ਦੋਨਾ ਨੂੰ ਹੀ ਰੋਜ਼ਾਨਾ ਯਸ਼ਰਾਜ ਸਟੂਡੀਉ 'ਚ ਜਾਣਾ ਪੈਂਦਾ ਹੈ ਅਤੇ ਘੰਟਿਆਂ ਤੱਕ ਸਿਖਲਾਈ ਵੀ ਲੈਣੀ ਪੈਂਦੀ ਹੈ.ਉਂਝ ਯਸ਼ਰਾਜ ਨੇ ਦੋਨਾਂ ਨੂੰ ਮੁੰਬਈ ਦੇ ਇੱਕ ਪੰਜ ਸਿਤਾਰਾ ਹੋਟਲ 'ਚ ਆਪਣੇ ਮਾਤਾ ਪਿਤਾ ਦੇ ਨਾਲ ਰੁਕਣ ਦੀ ਵਿਵਸਥਾ ਕਰ ਦਿੱਤੀ ਹੈ ਅਤੇ ਦੋਨਾਂ ਨੂੰ ਹੁਣੀ ਤੋਂ ਸਿਤਾਰਿਆਂ ਦਾ ਦਰਜ਼ਾ ਪ੍ਰਾਪਤ ਹੋ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|