ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪੈਸੇ ਨਹੀਂ ਲਏ
ਬੁੱਧਵਾਰ, 23 ਅਪ੍ਰੈਲ 2008   ( 16:59 IST )
ਕਰਰਾਜਦਾਨ ਦੀ ਫ਼ਿਲਮ 'ਮਿ.ਭੱਟੀ ਆਨ ਛੁੱਟੀ'ਦੀ ਸ਼ੂਟਿੰਗ ਹੁਣ ਅੰਤਮ ਦੌਰ 'ਚ ਹੈ.ਫ਼ਿਲਮ 'ਚ ਅਨੁਪਮ ਖੇਰ ਨੂੰ ਅਮਿਤਾਭ ਬੱਚਨ ਦਾ ਜਬਰਦਸਤ ਫੈਨ ਦੱਸਿਆ ਗਿਆ ਹੈ.ਕਰਚਾਹੁੰਦੇ ਸਨ ਕਿ ਫ਼ਿਲਮ 'ਚ ਅਮਿਤਾਭ ਮੁੱਖ ਭੂਮਿਕਾ ਨਿਭਾਉਣ ਅਤੇ ਖੁਦ ਅਨੁਪਮ ਖੇਰ ਵੀ ਚਾਹੁੰਦੇ ਸਨ ਕਿ ਅਮਿਤਾਭ ਥੋੜੀ ਦੇਰ ਦੇ ਲਈ ਹੀ ਸਹੀ,ਸ਼ੂਟਿੰਗ 'ਤੇ ਆ ਜਾਣ.

ਜਦੋਂ ਅਨੁਪਮ ਨੇ ਅਮਿਤਾਭ ਨਾਲ ਇਸ ਸਬੰਧ 'ਚ ਗੱਲ ਕੀਤੀ ਤਾਂ ਅਮਿਤਾਭ ਤੁਰੰਤ ਤਿਆਰ ਹੋ ਗਏ ਅਤੇ ਮਹਿਬੂਬ ਸਟੂਡੀਉ 'ਚ ਉਨ੍ਹਾਂ ਨੇ ਦਿਨ ਭਰ ਫ਼ਿਲਮ ਲਈ ਸੂਟਿੰਗ ਕੀਤੀ.ਅਮਿਤਾਭ ਨੂੰ ਸੇਟ 'ਤੇ ਦੇਖ ਕੇ ਕਰਨ ਰਾਜਦਾਨ ਕਾਫ਼ੀ ਖੁਸ਼ ਸਨ ਅਤੇ ਉਨ੍ਹਾਂ ਨੂੰ ਇਹ ਲੱਗਣ ਲੱਗਿਆ ਸੀ ਕਿ ਫ਼ਿਲਮ ਨੂੰ ਹੁਣ ਦਰਸ਼ਕ ਮਿਲ ਹੀ ਜਾਣਗੇ.ਅਮਿਤਾਭ ਨੇ ਫ਼ਿਲਮ 'ਚ ਮੁੱਖ ਮਹਿਮਾਨ ਦੀ ਭੂਮਿਕਾ ਕਰਨ ਦੇ ਲਈ ਪੈਸੇ ਵੀ ਨਹੀਂ ਲਏ.ਹੁਣ ਕਰਨ ਅਮਿਤਾਭ ਦੀ ਸਜਨਤਾ ਦਾ ਵਖਿਆਨ ਸਾਰੇ ਦੂਰ ਕਰਦੇ ਹੋਏ ਨਜ਼ਰ ਆ ਰਹੇ ਹਨ.ਫ਼ਿਲਮ ਨੂੰ ਇਸੇ ਸਾਲ ਜੂਨ 'ਚ ਰਿਲੀਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ.

ਜੇਕਰ ਸਾਰਾ ਕੁੱਝ ਠੀਕ-ਠਾਕ ਰਿਹਾ ਤਾਂ ਸਚਿਨ ਪਿਲਗਾਂਵਕਰ ਦੇ ਨਿਰਦੇਸ਼ਨ 'ਚ ਬਨਣ ਵਾਲੀ ਕਾਮੇਡੀ ਫ਼ਿਲਮ ਹੋਗਾ....ਹੋਗਾ....ਹੋਗਾ 'ਚ ਜਾਨ ਅਬ੍ਰਾਹਿਮ ਅਤੇ ਆਇਸ਼ਾ ਟਾਕੀਆ ਨਜ਼ਰ ਆਉਣਗੇ.ਫ਼ਿਲਮ ਰੋਮਾਂਟਿਕ ਕਾਮੇਡੀ ਵਿਸ਼ੇ 'ਤੇ ਬਨਣ ਜਾ ਰਹੀ ਹੈ.ਲੜਕੇ ਤੇ ਲੜਕੀ ਨੂੰ ਇਕੱਠੇ ਰਹਿਣਾ ਪੈਂਦਾ ਹੈ ਅਤੇ ਉਨ੍ਹਾਂ ਦੇ ਇਕੱਠੇ 'ਚ ਰਹਿਣ ਨਾਲ ਜੋ ਗੱਲਾਂ ਉੱਭਰਦੀਆਂ ਹਨ,ਉਸ 'ਤੇ ਫ਼ਿਲਮ ਬਣਾਈ ਗਈ ਹੈ.ਸਚਿਨ ਨੇ ਇਸ ਤੋਂ ਪਹਿਲਾਂ ਪ੍ਰੇਮ ਦੀਵਾਨੇ,ਅਜ਼ਮਾਇਸ਼,ਐਸੀ ਵੀ ਕਿਆ ਜਲਦੀ ਹੈ ਵਰਗੀਆਂ ਫ਼ਿਲਮਾਂ ਬਣਾਈਆਂ ਹਨ.

ਅਨੁਰਾਗ ਕਸ਼ਯਪ ਦੀ ਫ਼ਿਲਮ 'ਨੋ ਸਮੋਕਿੰਗ' 'ਚ ਆਇਸ਼ਾ ਅਤੇ ਜਾਨ ਇਕੱਠੇ ਨਜ਼ਰ ਆਏ ਸਨ.ਦੋਨੋਂ ਹੀ ਕਲਾਕਾਰ ਵਰਤਮਾਨ 'ਚ ਸਕ੍ਰਿਪਟ ਪੜ ਰਹੇ ਹਨ ਅਤੇ ਹਾਲੇ ਉਨ੍ਹਾਂ ਨੇ ਫ਼ਿਲਮ ਸਾਈਨ ਨਹੀਂ ਕੀਤੀ ਹੈ.ਸਚਿਨ ਨੇ ਆਪਣੀ ਫ਼ਿਲਮ ਦਾ ਨਾਮ ਹੀ ਅਜਿਹਾ ਰੱਖਿਆ ਹੈ ਕਿ ਉਸ ਦੀ ਲੋਕਪ੍ਰਿਯਤਾ ਕੇਵਲ ਨਾਮ ਨੂੰ ਪੜਕੇ ਹੀ ਹੋ ਰਹੀ ਹੈ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਠਕ ਨੇ ਮੰਨੀ ਸੰਨੀ ਦੀ ਗੱਲ
ਗੋਵਿੰਦਾ ਨੇ ਘਟਾਇਆ ਵਜ਼ਨ
ਪਿਆਰ ਦਾ ਅਸਰ
ਨਵੇਂ ਰੂਪ 'ਚ ਪ੍ਰਿਅੰਕਾ
ਵਿੱਦਿਆ ਨੇ ਦਿੱਤਾ ਬਿੱਲ
ਕੈਫ ਦੀ ਭੈਣ ਵੀ ਬਾਲੀਵੁੱਡ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...