ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪਾਠਕ ਨੇ ਮੰਨੀ ਸੰਨੀ ਦੀ ਗੱਲ
23 ਅਪ੍ਰੈਲ 2008   ( 16:54 IST )
ਸੰਨੀ ਦਿਉਲ ਫ਼ਿਲਮ ਨਿਰਮਾਤਾ ਨੀਰਪਾਠਕ ਦੀ ਫ਼ਿਲਮ 'ਰਾਈਟ ਜਾਂ ਰਾਂਗ' ਦੀ ਸ਼ੂਟਿੰਗ ਕਰ ਰਹੇ ਸਨ.ਫ਼ਿਲਮ ਦੀ ਸ਼ੂਟਿੰਗ ਦੌਰਾਨ ਜਦੋਂ ਇੱਕ ਗੀਤ ਦਿਲਦਾਰ ਦੇ ਦੁਪੱਟਾ....ਦੀ ਸ਼ੂਟਿੰਗ ਆਰੰਭ ਹੋਈ ਤਾਂ ਸੰਨੀ ਦਿਉਲ ਗੀਤ ਲਈ ਲਗਾਏ ਗਏ ਸੇਟ ਤੋਂ ਨਰਾਜ ਹੋ ਗਏ.ਸੰਨੀ ਨੇ ਤੁਰੰਤ ਨੀਰਪਾਠਕ ਨੂੰ ਬੁਲਾਇਆ ਅਤੇ ਕਿਹਾ ਕਿ ਗੀਤ ਕਾਫ਼ੀ ਚੰਗਾ ਹੈ,ਇਸ ਕਾਰਣ ਇਸ ਨੂੰ ਕਾਫ਼ੀ ਵੱਡੇ ਪੈਮਾਨੇ 'ਤੇ ਫ਼ਿਲਮਾਇਆ ਜਾਣਾ ਚਾਹੀਦਾ.

ਨੀਰਪਾਠਕ ਨੇ ਸੰਨੀ ਦੀ ਗੱਲ ਨੂੰ ਮੰਨਦੇ ਹੋਏ ਤੁਰੰਤ ਵੱਡਾ ਸੇਟ ਲਗਾਉਣ ਦਾ ਆਦੇਸ਼ ਦਿੱਤਾ.ਕੁੱਝ ਹੀ ਦਿਨਾਂ 'ਚ ਸੇਟ ਬਣਕੇ ਤਿਆਰ ਹੋ ਗਿਆ ਅਤੇ ਸੰਨੀ 'ਤੇ ਫ਼ਿਲਮਾਇਆ ਗਿਆ ਇਹ ਗਾਣਾ ਕਾਫ਼ੀ ਖੂਬਸੂਰਤ ਬਣ ਪਿਆ ਹੈ.ਉਂਝ ਨਵਾਂ ਸੇਟ ਬਨਾਉਣ 'ਚ ਨੀਰਪਾਠਕ ਨੂੰ 60 ਲੱਖ ਰੁੱਪਏ ਖਰਚ ਕਰਨੇ ਪਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੋਵਿੰਦਾ ਨੇ ਘਟਾਇਆ ਵਜ਼ਨ
ਪਿਆਰ ਦਾ ਅਸਰ
ਨਵੇਂ ਰੂਪ 'ਚ ਪ੍ਰਿਅੰਕਾ
ਵਿੱਦਿਆ ਨੇ ਦਿੱਤਾ ਬਿੱਲ
ਕੈਫ ਦੀ ਭੈਣ ਵੀ ਬਾਲੀਵੁੱਡ 'ਚ
ਜੋਹਨ ਦੇ ਨਾਲ ਕੈਟਰੀਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...