|
| ਗੋਵਿੰਦਾ ਨੇ ਘਟਾਇਆ ਵਜ਼ਨ |
ਗੋਵਿੰਦਾ ਨੂੰ ਸੁਨੀਲ ਸ਼ੈੱਟੀ ਦਾ ਸਾਥ ਮਿਲ ਗਿਆ ਅਤੇ ਉਹਨਾਂ ਨੇ ਆਪਣਾ ਵਜ਼ਨ ਅੱਠ ਕਿਲੋ ਘੱਟ ਕਰ ਲਿਆ ਹੈ.ਗੋਵਿੰਦਾ ਨੂੰ ਉਹਨਾਂ ਦੇ ਸਭ ਤੋਂ ਪਿਆਰੇ ਨਿਰਦੇਸ਼ਕ ਡੇਵਿਡ ਧਵਨ ਨੇ ਭਾਰ ਘੱਟ ਕਰਨ ਦੇ ਲਈ ਕਿਹਾ ਸੀ.
ਗੋਵਿੰਦਾ ਨੇ ਡੇਵਿਡ ਧਵਨ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਰੀਬਨ ਅੱਠ ਕਿਲੋ ਵਜਨ ਘਟਾ ਲਿਆ ਹੈ. ਗੋਵਿੰਦਾ ਸੁਨੀਲ ਸ਼ੈਟੀ ਅਤੇ ਮਿਥੁਨ ਪੁੱਤਰ ਮਿਮੋਹ ਪਿਛਲੇ ਦਿਨਾਂ ਤੋਂ ਬੈਂਕਾਕ ਵਿੱਚ ਫਿਲਮ 'ਲੂਟ' ਦੀ ਸ਼ੂਟਿੰਗ ਕਰ ਰਹੇ ਸਨ.
ਇਸ ਦੌਰਾਨ ਸੁਨੀਲ ਸ਼ੈਟੀ ਨੇ ਗੋਵਿੰਦਾ ਦੇ ਖਾਣ ਪੀਣ ਉੱਤੇ ਖਾਸ ਧਿਆਨ ਦਿੱਤਾ. ਇਸਦੇ ਇਲਾਵਾ ਗੋਵਿੰਦਾ ਰੋਜ਼ਾਨਾ ਜਿਮ ਜਾਂਦੇ ਹਨ. ਅੱਠ ਕਿਲੋ ਭਾਰ ਘਟਾਉਣ ਦੇ ਬਾਅਦ ਗੋਵਿੰਦਾ ਅਤੇ ਸੁਨੀਲ ਸ਼ੈਟੀ ਨੇ ਬਹੁਤ ਆਸਾਨੀ ਦੇ ਨਾਲ ਇੱਕ ਐਕਸ਼ਨ ਸੀਨ ਪੂਰਾ ਕਰ ਲਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|