|
| ਹੁਣ ਸਭ ਤੋਂ ਬੋਲਡ ਉਰਮਿਲਾ |
ਖ਼ਬਰ ਹੈ ਕਿ ਜਿਹਨਾਂ ਲੋਕਾਂ ਨੇ 'ਰਾਮੂ' ਦੀ ਆਗ ਵਿੱਚ ਉਰਮਿਲਾ ਮਾਤੋਂਡਕਰ ਦਾ ਆਈਟਮ ਗੀਤ ਮਹਿਬੂਬਾ ਵੇਖਿਆ ਹੈ, ਉਹ ਹੁਣ ਉਸਨੂੰ ਭੁੱਲ ਹੀ ਜਾਣਗੇ.
ਇਸਦਾ ਕਾਰਣ ਹੈ ਕਿ ਉਰਮਿਲਾ ਹੁਣ ਆਪਣੀ ਆਉਣ ਵਾਲੀ ਫਿਲਮ 'ਕਰਜ' ਦੀ ਰੀਮੇਕ ਵਿੱਚ ਸਿਮੀ ਗਰੇਵਾਲ ਵਾਲੀ ਭੂਮਿਕਾ ਵਿੱਚ ਉਸ ਤੋਂ ਵੀ ਹਾਟ ਅਤੇ ਬੋਲਡ ਭੂਮਿਕਾ ਵਿੱਚ ਉਤਰਨ ਵਾਲੀ ਹੈ.
ਕਿਹਾ ਜਾ ਰਿਹਾ ਹੈ ਕਿ ਹਿਮੇਸ਼ ਦੇ ਨਾਲ ਸ਼ੂਟ ਹੋਣ ਵਾਲੇ ਉਹਨਾਂ ਦੇ ਦ੍ਰਿਸ਼ ਸ਼ੂਟ ਕਰਨ ਵਿੱਚ ਕਾਫੀ ਹੁਸ਼ਿਆਰੀ ਵਰਤੀ ਜਾ ਰਹੀ ਹੈ. ਜਦੋਂਕਿ ਨਿਰਦੇਸ਼ਕ ਸਤੀਸ਼ ਕੌਸ਼ਿਕ ਦੀ ਫਿਲਮ ਵਿੱਚ ਇੰਦਰ ਕੁਮਾਰ ਦੀ ਪੁੱਤਰੀ ਸ਼ਵੇਤਾ ਕੁਮਾਰ, ਰਾਜ ਬੱਬਰ ਅਤੇ ਡੈਨੀ ਵੀ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|