ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਜੂਹੀ ਦਾ ਜਾਦੂ ਬਰਕਰਾਰ
ਜੂਹੀ ਚਾਵਲਾ ਕਮਾਲ ਦੀ ਅਭਿਨੇਤਰੀ ਹੈ. ਇਸ ਪੰਦਰ੍ਹਵਾੜੇ ਦੇ ਦੌਰਾਨ ਉਹ ਰਾਕੇਸ਼ ਰੋਸ਼ਨ ਦੀ ਫਿਲਮ 'ਕ੍ਰੇਜੀ 4' ਵਿੱਚ ਵਿਖਾਈ ਦਿੱਤੀ ਅਤੇ ਹੁਣ ਰਵੀ ਚੋਪੜਾ ਦੀ ਫਿਲਮ 'ਭੂਤਨਾਥ' ਵਿੱਚ ਆ ਰਹੀ ਹੈ.

ਜੂਹੀ ਚਾਵਲਾ ਦੀ ਵਾਪਸੀ ਹੈਰਾਨ ਕਰਨ ਵਾਲੀ ਹੈ, ਕਿਉਂਕਿ ਉਹਨਾਂ ਦੀ ਕਿਸਮਤ ਦਾ ਕੁਨੈਕਸ਼ਨ ਅਜੀਜ ਮਿਰਜ਼ਾ ਦੀ ਆਉਣ ਵਾਲੀ ਫਿਲਮ ਨਾਲ ਜੁੜ੍ਹ ਗਿਆ ਹੈ.

ਇਸ ਫਿਲਮ ਵਿੱਚ ਉਹ ਅਜਿਹੀ ਭੂਮਿਕਾ ਨਿਭਾਉਣ ਵਾਲੇ ਹਨ, ਜੋਕਿ ਉਹਨਾਂ ਨੇ ਪਹਿਲਾਂ ਕਦੇ ਨਹੀਂ ਨਿਭਾਈ. ਇਸਦੇ ਇਲਾਵਾ ਇਸ ਭੂਮਿਕਾ ਨੂੰ ਪਾਉਣ ਦੇ ਲਈ ਬਹੁਤ ਸਾਰੀਆਂ ਅਭਿਨੇਤਰੀਆਂ ਸਨ, ਪਰੰਤੂ ਬਾਜ਼ੀ ਜੂਹੀ ਚਾਵਲਾ ਨੇ ਮਾਰੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੱਚਨ ਪਾਂਡੇ ਦਾ ਇਤਜ਼ਾਰ
ਪ੍ਰੇਰਣਾ ਸਰੋਤ ਹਨ ਮੇਰੀਆਂ ਫਿਲਮਾਂ : ਯਸ਼
ਰਿਸ਼ੀ ਕਪੂਰ ਦੇ ਨਾਲ ਸੋਫੀਆ
ਆਮਿਰ ਨੇ ਆਯੋਜਿਤ ਕੀਤੀ ਬੈਠਕ
ਪਤਲੀ ਹੋਣਾ ਚਾਹੁੰਦੀ ਹੈ ਜੱਸੀ
ਵਜ਼ਨ ਘਟਾਉਣ 'ਚ ਲੱਗੇ ਰਿਤੇਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...