ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਬੱਚਨ ਪਾਂਡੇ ਦਾ ਇਤਜ਼ਾਰ
ਸੋਮਵਾਰ, 21 ਅਪ੍ਰੈਲ 2008   ( 10:32 IST )
ਯਸ਼ਰਾਜ ਦੀ ਫਿਲਮ 'ਟਸ਼ਨ' ਨੂੰ ਲੈਕੇ ਨੌਜਵਾਨਾਂ ਵਿੱਚ ਕਾਫੀ ਉਤਸਾਹ ਵੇਖਿਆ ਜਾ ਰਿਹਾ ਹੈ. ਫਿਲਮ ਨੂੰ ਭਾਰਤ ਦੇ ਨਾਲ ਨਾਲ ਦੂਜੇ ਦੇਸ਼ਾਂ ਵਿੱਚ ਵੀ ਰਿਲੀਜ਼ ਕੀਤਾ ਜਾ ਰਿਹਾ ਹੈ.

ਮਾਹਿਰਾਂ ਦੇ ਅਨੁਸਾਰ ਫਿਲਮ ਨੂੰ ਲੈਕੇ ਉਤਸ਼ਾਹ ਦਾ ਜਿਆਦਾ ਕਾਰਣ ਸਟਾਰ ਕਾਸਟ ਨੂੰ ਮੰਨਿਆ ਜਾ ਰਿਹਾ ਹੈ. ਇਸ ਫਿਲਮ ਵਿੱਚ ਅਕਸ਼ੈ ਕੁਮਾਰ, ਅਨਿਲ ਕਪੂਰ, ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਹਨ.

ਫਿਲਮ ਵਿੱਚ ਉਹ ਸਭ ਕੁੱਝ ਸ਼ਾਮਲ ਹੈ, ਜੋਕਿ ਦਰਸ਼ਕ ਚਾਹੁੰਦੇ ਹਨ. ਕੁੱਝ ਲੋਕਾਂ ਦਾ ਮੰਨਣਾ ਹੈ ਕਿ ਸੈਫ ਕਰੀਨਾ ਕਰਕੇ ਫਿਲਮ ਨੂੰ ਵੇਖਣਾ ਦਾ ਕ੍ਰੇਜ ਵੱਧ ਰਿਹਾ ਹੈ, ਜਦੋਂਕਿ ਦਰਸ਼ਕ ਇਸ ਫਿਲਮ ਨੂੰ ਅਕਸ਼ੈ ਕੁਮਾਰ ਅਤੇ ਅਨਿਲ ਕਪੂਰ ਦੇ ਕਰਕੇ ਵੇਖਣ ਲਈ ਉਤਸੁਕ ਹਨ.

ਇਸ ਫਿਲਮ ਵਿੱਚ ਅਕਸ਼ੈ ਕੁਮਾਰ ਇੱਕ ਵਾਰ ਫਿਰ ਐਕਸ਼ਨ ਲੁੱਕ ਵਿੱਚ ਨਜ਼ਰ ਆਉਣ ਵਾਲਾ ਹੈ. ਇਸ ਫਿਲਮ ਵਿੱਚ ਅਕਸ਼ੈ ਕੁਮਾਰ ਇੱਕ ਦੇਸੀ ਗੈਂਗਸਟਰ ਬੱਚਨ ਪਾਂਡੇ ਦੀ ਭੂਮਿਕਾ ਨਿਭਾਅ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰੇਰਣਾ ਸਰੋਤ ਹਨ ਮੇਰੀਆਂ ਫਿਲਮਾਂ : ਯਸ਼
ਰਿਸ਼ੀ ਕਪੂਰ ਦੇ ਨਾਲ ਸੋਫੀਆ
ਆਮਿਰ ਨੇ ਆਯੋਜਿਤ ਕੀਤੀ ਬੈਠਕ
ਪਤਲੀ ਹੋਣਾ ਚਾਹੁੰਦੀ ਹੈ ਜੱਸੀ
ਵਜ਼ਨ ਘਟਾਉਣ 'ਚ ਲੱਗੇ ਰਿਤੇਸ਼
ਅਕਸ਼ੈ ਨੇ ਕ੍ਰਿਕਟ ਪ੍ਰੇਮੀਆਂ ਦਾ ਜਿੱਤਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...