|
| ਪ੍ਰੇਰਣਾ ਸਰੋਤ ਹਨ ਮੇਰੀਆਂ ਫਿਲਮਾਂ : ਯਸ਼ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 07:54 IST ) | |
ਰੋਮਾਂਟਿਕ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਦੇ ਰੂਪ ਵਿੱਚ ਲੋਕਪ੍ਰਿਆ ਯਸ਼ਰਾਜ ਚੋਪੜਾ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਿਲਮਾਂ ਸਮਾਜਿਕ ਸੰਦੇਸ਼ ਦੇ ਬਿਨ੍ਹਾਂ ਨਹੀਂ ਹੁੰਦੀ.
ਪਿਛਲੇ ਦਿਨੀਂ ਆਪਣੇ ਵੱਡੀ ਭਾਈ ਅਤੇ ਮੰਨੇ ਪ੍ਰਮੰਨੇ ਫਿਲਮ ਨਿਰਮਾਤਾ ਬੀਆਰ ਚੋਪੜਾ ਉੱਤੇ ਆਧਾਰਿਤ ਇੱਕ ਫਿਲਮ ਉਤਸਵ ਦੇ ਉਦਘਾਟਨ ਲਈ ਯਸ਼ ਚੋਪੜਾ ਦਿੱਲੀ ਵਿੱਚ ਮੌਜੂਦ ਸਨ.
ਇੱਕ ਸਵਾਲ ਦੇ ਜਵਾਬ ਵਿੱਚ ਯਸ਼ਰਾਜ ਨੇ ਕਿਹਾ ਕਿ ਮੇਰਾ ਫਿਲਮ ਬਣਾਉਣ ਦਾ ਅੰਦਾਜ ਮੇਰੇ ਭਰਾ ਤੋਂ ਵੱਖਰਾ ਹੈ. ਮੇਰੀਆਂ ਫਿਲਮਾਂ ਵਿੱਚ ਕਾਫੀ ਰੋਮਾਂਸ ਹੁੰਦਾ ਹੈ ਕਿੰਤੂ ਉਹ ਸਮਾਜਿਕ ਸੰਦੇਸ਼ ਦੇ ਬਿਨ੍ਹਾਂ ਨਹੀਂ ਹੁੰਦੀਆਂ ਹਨ.
ਯਸ਼ ਚੋਪੜਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਵੱਡੇ ਭਰਾ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਉਹਨਾਂ ਨੇ ਸਹਾਇਕ ਦੇ ਰੂਪ ਵਿੱਚ ਆਪਣੇ ਨਾਲ ਕੰਮ ਕਰਵਾਇਆ ਅਤੇ ਧੂਲ ਕੇ ਫੂਲ ਵਿੱਚ ਪਹਿਲੀ ਵਾਰ ਮੌਕਾ ਦਿੱਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|