ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਆਮਿਰ ਨੇ ਆਯੋਜਿਤ ਕੀਤੀ ਬੈਠਕ
ਆਮਿਰ ਖ਼ਾਨ ਆਪਣੇ ਭਤੀਜੇ ਇਮਰਾਨ ਨੂੰ ਬਾਲੀਵੁੱਡ ਵਿੱਚ ਸਥਾਪਤ ਕਰਨ ਦੇ ਲਈ ਕਾਫੀ ਮਿਹਨਤ ਕਰ ਰਹੇ ਹਨ. ਆਮਿਰ ਨੇ ਪਿਛਲੇ ਦਿਨੀਂ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮ ਨਿਰਮਾਤਾ ਕੰਪਨੀਆਂ ਦੇ ਪ੍ਰਮੁੱਖ ਅਧਿਕਾਰੀਆਂ ਦੇ ਨਾਲ 17 ਘੰਟਿਆਂ ਤੱਕ ਇੱਕ ਬੈਠਕ ਆਯੋਜਿਤ ਕੀਤੀ.

ਆਮਿਰ ਖ਼ਾਨ ਨੇ ਯੂਟੀਵੀ ਦੇ ਸਿਦਾਰਥ ਰਾਏ, ਟੀ-ਸੀਰੀਜ ਦੇ ਭੂਸ਼ਣ ਕੁਮਾਰ ਸਮੇਤ ਪੀਵੀਆਰ ਅਤੇ ਕਈ ਨਿਰਦੇਸ਼ਕਾਂ ਨੂੰ ਹੈਦਰਾਬਾਦ ਵਿੱਚ ਸੱਦਾ ਦਿੱਤਾ.

ਇਸ ਬੈਠਕ ਦੇ ਵਿੱਚ ਮੁੱਖ ਮੁੱਦਾ ਸੀ ਕਿ ਇਮਰਾਨ ਖ਼ਾਨ ਨੂੰ ਕਿਸੇ ਤਰ੍ਹਾਂ ਵੱਡੇ ਪਰਦੇ ਉੱਤੇ ਲਾਂਚਿੰਗ ਕੀਤਾ ਜਾਵੇ ਕਿ ਉਹਨਾਂ ਨੂੰ ਸਫ਼ਲਤਾ ਮਿਲੇ. ਇਹ ਬੈਠਕ ਲਗਾਤਾਰ 17 ਘੰਟਿਆਂ ਤੱਕ ਚੱਲੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਤਲੀ ਹੋਣਾ ਚਾਹੁੰਦੀ ਹੈ ਜੱਸੀ
ਵਜ਼ਨ ਘਟਾਉਣ 'ਚ ਲੱਗੇ ਰਿਤੇਸ਼
ਅਕਸ਼ੈ ਨੇ ਕ੍ਰਿਕਟ ਪ੍ਰੇਮੀਆਂ ਦਾ ਜਿੱਤਿਆ
ਸਾਜ਼ਿਦ ਦੀ ਫਿਲਮ 'ਚ ਅਮਰੀਕੀ ਨਿਰਦੇਸ਼ਕ
ਨਾਇਕਾਵਾਂ ਨੇ ਵੱਧਾਈ ਕੀਮਤ
ਆਈਫਾ 'ਚ ਪ੍ਰਦਰਸ਼ਿਤ ਹੋਵੇਗੀ 'ਸਰਕਾਰ ਰਾਜ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...