ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪਤਲੀ ਹੋਣਾ ਚਾਹੁੰਦੀ ਹੈ ਜੱਸੀ
ਮੋਨਾ ਸਿੰਘ (ਜੱਸੀ) ਜਿੱਥੇ ਵੀ ਜਾਂਦੀ ਹੈ, ਲੋਕ ਉਹਨਾਂ ਨੂੰ ਹੁਣ ਵੀ ਜੱਸੀ ਦੇ ਨਾਮ ਨਾਲ ਹੀ ਪੁਕਾਰਿਆ ਜਾਂਦਾ ਹੈ. ਮੋਨਾ ਦਾ ਕਹਿਣਾ ਹੈ ਕਿ ਜੱਸੀ ਨੂੰ ਭੁੱਲ ਪਾਉਣਾ ਬਹੁਤ ਮੁਸ਼ਕਿਲ ਹੈ.

ਇਹ ਕਾਰਣ ਹੈ ਕਿ ਲੋਕ ਮੋਨਾ ਸਿੰਘ ਨੂੰ ਜੱਸੀ ਕਹਿਕੇ ਬੁਲਾਉਂਦੇ ਹਨ. ਮੋਨਾ ਆਪਣੇ ਬੁਆਏਫਰੈਂਡ ਕਰਣ ਓਬਰਾਏ ਦੇ ਨਾਲ ਕਾਫੀ ਖੁਸ਼ ਹਨ. ਰਣ ਅਤੇ ਮੋਨਾ ਨੇ ਮਿਲਕੇ ਹੁਣ ਪ੍ਰੋਡਕਸ਼ਨ ਹਾਊਸ ਵੀ ਆਰੰਭ ਕਰ ਲਿਆ ਹੈ.

ਮੋਨਾ ਦੇ ਅਨੁਸਾਰ ਉਹ ਹੁਣ ਸਕ੍ਰੀਨ ਉੱਤੇ ਕਾਫੀ ਮੋਟੀ ਵਿਖਾਈ ਦੇਣ ਲੱਗੀ ਹੈ, ਪਰੰਤੂ ਜੱਸੀ ਆਪਣੀ ਸਿਹਤ ਨੂੰ ਪਹਿਲਾਂ ਵਰਗੀ ਫਿੱਟ ਬਣਾਉਣ ਦੇ ਲਈ ਸੂਪ ਅਤੇ ਸਲਾਦ ਉੱਤੇ ਰਹਿਣ ਲੱਗੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਜ਼ਨ ਘਟਾਉਣ 'ਚ ਲੱਗੇ ਰਿਤੇਸ਼
ਅਕਸ਼ੈ ਨੇ ਕ੍ਰਿਕਟ ਪ੍ਰੇਮੀਆਂ ਦਾ ਜਿੱਤਿਆ
ਸਾਜ਼ਿਦ ਦੀ ਫਿਲਮ 'ਚ ਅਮਰੀਕੀ ਨਿਰਦੇਸ਼ਕ
ਨਾਇਕਾਵਾਂ ਨੇ ਵੱਧਾਈ ਕੀਮਤ
ਆਈਫਾ 'ਚ ਪ੍ਰਦਰਸ਼ਿਤ ਹੋਵੇਗੀ 'ਸਰਕਾਰ ਰਾਜ'
ਧਰਮਿੰਦਰ ਨੇ ਭਤੀਜੇ ਨੂੰ ਦਿੱਤੇ ਟਿਪਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...