ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਅਕਸ਼ੈ ਨੇ ਕ੍ਰਿਕਟ ਪ੍ਰੇਮੀਆਂ ਦਾ ਜਿੱਤਿਆ
ਨਵੀਂ ਦਿੱਲੀ (ਭਾਸ਼ਾ), ਐਤਵਾਰ, 20 ਅਪ੍ਰੈਲ 2008   ( 10:24 IST )
ਸਥਾਨਕ ਫਿਰੋਜ਼ਸ਼ਾਹ ਕੋਟਲਾ ਵਿੱਚ ਕੱਲ੍ਹ ਦਰਸ਼ਕਾਂ ਦੇ ਮੂੰਹ ਤੋਂ ਪਹਿਲੀ ਵਾਰ 'ਵਾਹ ਵਾਹ' ਕਿਸੇ ਕ੍ਰਿਕਟਰ ਦੇ ਲਈ ਨਹੀਂ ਬਲਕਿ ਬਾਲੀਵੁੱਡ ਦੇ ਨਵੇਂ ਕਿੰਗ ਅਕਸ਼ੈ ਕੁਮਾਰ ਦੇ ਲਈ ਨਿਕਲੀ.

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਦਿੱਲੀ ਡੇਅਰ ਡੈਵਲਿਸ ਦੇ ਬਰਾਂਡ ਦੂਤ ਅਤੇ ਫਿਲਮਾਂ ਵਿੱਚ ਆਪਣੇ ਸਟੰਟ ਸੀਨ ਖੁਦ ਕਰਨ ਦੇ ਲਈ ਮਸ਼ਹੂਰ ਅਕਸ਼ੈ ਕੁਮਾਰ ਨੇ ਰਾਜਸਥਾਨ ਰਾਇਲਜ਼ ਦੇ ਵਿਰੁੱਧ ਮੈਚ ਤੋਂ ਪਹਿਲਾਂ ਵੈਲਿੰਗਟਨ ਪਵੈਲੀਅਨ ਕਿਨਾਰੇ ਉੱਤੇ ਕਰੀਬ 100 ਫੁੱਟ ਦੀ ਉੱਚਾਈ ਉੱਤੇ ਵਿਸ਼ੇਸ਼ ਤੌਰ 'ਤੇ ਲਗਾਏ ਗਏ ਖੰਭੇ ਤੋਂ ਕਰੀਬਨ 250 ਮੀਟਰ ਦੀ ਦੂਰੀ ਹਵਾ ਵਿੱਚ ਵੱਖ ਵੱਖ ਤਰ੍ਹਾਂ ਦੇ ਕਰਤਬ ਵਿਖਾਕੇ ਪੂਰੀ ਕੀਤੀ.

ਕੋਟਲਾ ਤਦ ਸਹਿਵਾਗ ਜਾਂ ਵਾਰਨ ਨਹੀਂ ਬਲਕਿ ਅਕਸ਼ੈ-ਅਕਸ਼ੈ ਦੇ ਨਾਮ ਨਾਲ ਗੂੰਜ ਰਿਹਾ ਸੀ.ਅਕਸ਼ੈ ਨੇ ਰੱਸੀ ਦੇ ਸਹਾਰੇ ਹਵਾ ਵਿੱਚ ਲਹਰਾਉਂਦੇ ਹੋਏ ਹੀ ਹੱਥ ਹਿਲਾਕੇ ਦਰਸ਼ਕਾਂ ਦਾ ਸਵਾਗਤ ਕੀਤਾ.

ਕੋਟਲਾ ਵਿੱਚ ਸ਼ੋਰ ਦਾ ਡੈਸੀਬਲ ਤਾਂ ਅਕਸ਼ੈ ਦੇ ਖੰਭੇ ਉੱਤੇ ਚੜ੍ਹਦਿਆਂ ਹੀ ਚੜ੍ਹ ਗਿਆ ਸੀ ਪਰੰਤੂ ਜਦੋਂ ਉਹ ਉਪਰੋਂ ਮੈਦਾਨ ਉੱਤੇ ਉਤਰੇ ਤਾਂ ਦਰਸ਼ਕਾਂ ਦੇ ਟਿਕਟਾਂ ਦੀ ਕੀਮਤ ਮੈਚ ਤੋਂ ਪਹਿਲਾਂ ਹੀ ਵਸੂਲ ਹੋ ਗਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਾਜ਼ਿਦ ਦੀ ਫਿਲਮ 'ਚ ਅਮਰੀਕੀ ਨਿਰਦੇਸ਼ਕ
ਨਾਇਕਾਵਾਂ ਨੇ ਵੱਧਾਈ ਕੀਮਤ
ਆਈਫਾ 'ਚ ਪ੍ਰਦਰਸ਼ਿਤ ਹੋਵੇਗੀ 'ਸਰਕਾਰ ਰਾਜ'
ਧਰਮਿੰਦਰ ਨੇ ਭਤੀਜੇ ਨੂੰ ਦਿੱਤੇ ਟਿਪਸ
ਦੀਪਿਕਾ ਫਿਰ ਡਬਲ ਰੋਲ 'ਚ
ਏਕਤਾ ਲਈ ਗਾਉਣਗੇ ਸੰਜੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...