ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਬਿਗ ਬੀ ਵੀ ਪੜਦੇ ਸਨ ਚੰਦਾਮਾਮਾ
ਮੁੰਬਈ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 16:35 IST )
ਬੱਚਿਆਂ ਦੀ ਮਾਸਿਕ ਪੱਤਰਿਕਾ ਚੰਦਾਮਾਮਾ ਦੇ ਬਾਰੇ 'ਚ ਹਿੰਦੀ ਫ਼ਿਲਮਾਂ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਇਹ ਪਤ੍ਰਿਕਾ ਮੇਰੀ ਬਚਪਨ ਦੀ ਸਾਥੀ ਰਹੀ ਹੈ.

ਕੱਲ੍ਹ ਰਾਤ ਇੱਥੇ ਪੱਤਰਿਕਾ ਦੇ 60 ਸਾਲ ਪੂਰੇ ਹੋਣ 'ਤੇ ਵਿਸ਼ੇਸ ਸੰਸਕਰਨ ਦੇ ਉਦਘਾਟਨ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਬਚਪਨ 'ਚ ਮੈਂ ਪੱਛਮੀ ਕਾਮਿਕਸ ਤੋਂ ਪ੍ਰਭਾਵਿਤ ਸੀ.ਜਦੋਂ ਮੇਰੇ ਮਾਤਾ ਪਿਤਾ ਨੇ ਮੈਨੂੰ ਚੰਦਾਮਾਮਾ ਪੜਾਈ ਤਾਂ ਉਸ ਦੇ ਬਾਅਦ ਤੋਂ ਮੇਰਾ ਅਤੇ ਇਸ ਦਾ ਸਾਥ ਨਾ ਛੁੱਟਿਆ.ਮੈਂ ਸੋਚਦਾ ਹਾਂ ਕਿ ਭਾਰਤ 'ਚ ਅਜਿਹਾ ਕੋਈ ਘਰ ਨਹੀਂ ਹੈ,ਜਿੱਥੇ ਬੱਚਿਆਂ 'ਚੰਦਾਮਾਮਾ ਲੋਕਪ੍ਰਿਯ ਨਹੀਂ ਹੈ.

ਬਿਗਬੀ ਨੇ ਕਿਹਾ ਕਿ ਜ਼ਾਹਿਰ ਹੈ ਕਿ ਹੁਣ ਮੈਨੂੰ ਚੰਦਾਮਾਮਾ ਪੜਨ ਦਾ ਸਮਾਂ ਨਹੀਂ ਮਿਲਦਾ,ਲੇਕਿਨ ਮੈਂ ਆਪਣੇ ਸਾਥੀਆਂ ਨੂੰ ਜਰੂਰ ਇਹ ਪੜਾਵਾਂਗਾ.ਪੱਤ੍ਰਿਕਾ ਸਮੂਹ ਦਾ ਇੰਟਰਨੈਟ ਅਤੇ ਰੇਡੀਉ ਦੇ ਜ਼ਰੀਏ ਬੱਚਿਆਂ ਤੱਕ ਪਹੁੰਚਣਾ ਵੀ ਸ਼ਲਾਘਾਯੋਗ ਹੈ,ਇਸ ਮੌਕੇ 'ਤੇ ਚੰਦਾਮਾਮਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲ.ਸੁਬ੍ਰਮਣਯਮ ਨੇ ਕਿਹਾ ਕਿ ਇਸ ਆਯੋਜਨ 'ਚ ਅਮਿਤਾਭ ਨੂੰ ਇਸ ਲਈ ਬੁਲਾਇਆ ਗਿਆ ਕਿਉਂਕਿ ਉਨ੍ਹਾਂ ਨੇ ਵੀ ਚੰਦਾਮਾਮਾ ਦੀ ਤਰ੍ਹਾਂ 60 ਸਾਲ ਦੀ ਉਮਰ ਦੇ ਬਾਅਦ ਖੁਦ ਨੂੰ ਫ਼ਿਰ ਤੋਂ ਤਿਆਰ ਕੀਤਾ ਹੈ.ਉਨ੍ਹਾਂ ਨੇ ਕਿਹਾ ਕਿ ਅੱਜਕਲ੍ਹ ਤਾਂ ਬੱਚੇ ਛਪੀ ਹੋਈ ਪੱਤਰਿਕਾ ਦੇ ਇਲਾਵਾ ਕੁੱਝ ਸਮੱਗਰੀ ਮੋਬਾਇਲ ਰੇਡੀਉ ਇੰਟਰਨੈਟ ਅਤੇ ਟੀਵੀ ਤੋਂ ਲੈਂਦੇ ਹਾਂ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿੰਗ ਖਾਨ ਦਾ ਜਲਵਾ
ਰੀਮਿਕਸ ਤੋਂ ਦੁੱਖੀ ਖਯਾਮ
ਪੰ.ਜਸਰਾਜ ਨੇ ਗਾਇਆ 1920 ਲਈ
ਸੱਲੂ ਦੀ ਮਦਦ 'ਚ ਲੱਗੇ ਖ਼ਾਨ
ਸ਼ਾਹਿਦ ਨੂੰ ਲਾਜਵਾਬ ਤੋਹਫ਼ਾ
ਅਰਜੁਨ ਬਣੇਗੇ ਰਣਬੀਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...