|
| ਪੰ.ਜਸਰਾਜ ਨੇ ਗਾਇਆ 1920 ਲਈ |
ਪ੍ਰਸਿੱਧ ਸ਼ਾਸਤਰੀ ਸੰਗੀਤ ਗਾਇਕ ਪੰਡਿਤ ਜਸਰਾਜ ਨੇ ਵਿਕਰਮ ਭੱਟ ਦੀ ਫਿਲਮ '1920' ਦੇ ਲਈ ਗੀਤ ਗਾਇਆ ਹੈ.
'ਵਾਦਾ ਤੁਮਸੇ ਹੈ ਵਾਦਾ..' ਇਹ ਗੀਤ ਫਿਲਮ ਦੇ ਪ੍ਰਮੋਸ਼ਨਲ ਵੀਡੀਓ ਦੇ ਲਈ ਹੈ. ਇਸ ਗੀਤ ਦਾ ਸੰਗੀਤ ਅਦਨਾਨ ਸਾਮੀ ਨੇ ਦਿੱਤਾ ਹੈ. ਗੀਤ ਸਮੀਰ ਨੇ ਲਿਖਿਆ ਹੈ .
ਫਿਲਮ ਵਿੱਚ '1920' ਦਾ ਹੀ ਸਮਾਂ ਦੱਸਿਆ ਗਿਆ ਅਤੇ ਫਿਲਮ ਨੂੰ ਰਾਜਸਥਾਨ, ਮਸੂਰੀ ਅਤੇ ਹਿਮਾਲਿਆ ਵਿੱਚ ਫਿਲਮਾਇਆ ਗਿਆ ਹੈ. ਫਿਲਮ ਵਿੱਚ ਰਜਨੀਸ਼ ਦੁਗਲ ਅਤੇ ਅਦਾਹ ਸ਼ਰਮਨ ਨੇ ਕੰਮ ਕੀਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|