|
| ਸੱਲੂ ਦੀ ਮਦਦ 'ਚ ਲੱਗੇ ਖ਼ਾਨ |
ਸ਼ਾਹਰੁਖ਼ ਖਾਨ ਅੱਜਕੱਲ੍ਹ ਆਪਣੇ ਟੀਵੀ ਸ਼ੋਅ 'ਕਯਾ ਆਪ ਪਾਂਚਵੀਂ ਪਾਸ ਸੇ ਤੇਜ ਹੈਂ' ਦੀ ਤਿਆਰੀ ਵਿੱਚ ਲੱਗੇ ਹੋਏ ਹਨ. ਇਸਦੇ ਨਾਲ ਹੀ ਉਹ ਸਲਮਾਨ ਖ਼ਾਨ ਨੂੰ ਉਹਨਾਂ ਦੇ ਸ਼ੋਅ 'ਦਸ ਕਦਮ' ਦੇ ਲਈ ਕੁੱਝ ਗੁਰ ਸਿਖਾ ਰਹੇ ਹਨ.
ਸ਼ਾਹਰੁਖ਼ ਖਾਨ ਦੇ ਅਨੁਸਾਰ ਸਲਮਾਨ ਨੂੰ ਅਭਿਨੈ ਸਿਖਾਉਣ ਦੀ ਜਰੂਰਤ ਨਹੀਂ ਹੈ. ਬੱਸ ਟੈਲੀਵਿਜ਼ਨ ਸੈੱਟ ਉੱਤੇ ਅਤੇ ਦਰਸ਼ਕਾਂ ਨਾਲ ਕਿਵੇਂ ਸੰਬੰਧ ਸਥਾਪਤ ਕੀਤਾ ਜਾਵੇ, ਇਸ ਸੰਬੰਧ ਵਿੱਚ ਉਹ ਸਲਮਾਨ ਦੀ ਮਦਦ ਕਰ ਰਹੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|