ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਸ਼ਾਹਿਦ ਨੂੰ ਲਾਜਵਾਬ ਤੋਹਫ਼ਾ
ਸ਼ਾਹਿਦ ਕਪੂਰ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੇ ਪਿਤਾ ਪੰਕਜ ਕਪੂਰ ਅਤੇ ਮਾਤਾ ਸੁਪ੍ਰਿਆ ਕਪੂਰ ਉਹਨਾਂ ਨੂੰ ਅਜਿਹਾ ਤੋਹਫਾ ਦੇਣਗੇ. ਦਰਅਸਲ ਸ਼ਾਹਿਦ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ 'ਕਿਸਮਤ ਕਨੈਕਸ਼ਨ' ਦੇ ਕੁੱਝ ਦ੍ਰਿਸ਼ ਆਪਣੇ ਪਿਤਾ ਨੂੰ ਵਿਖਾਏ.

ਸ਼ਾਹਿਦ ਕਪੂਰ ਦੇ ਨਿਖ਼ਰ ਰਹੇ ਅਭਿਨੈ ਨੂੰ ਵੇਖਕੇ ਪੰਕਜ ਕਪੂਰ ਬਾਗੋਬਾਗ ਹੋ ਗਏ. ਉਹਨਾਂ ਨੇ ਸੋਚਿਆ ਕਿ ਸ਼ਾਹਿਦ ਕਪੂਰ ਨੂੰ ਅਨੋਖਾ ਤੋਹਫ਼ਾ ਦੇਣਾ ਚਾਹੀਦਾ ਹੈ.

ਉਹਨਾਂ ਨੇ ਸ਼ਾਹਿਦ ਦੇ ਬਚਪਨ ਤੋਂ ਲੈਕੇ ਹੁਣ ਤੱਕ ਦੀਆਂ ਕੁੱਝ ਤਸਵੀਰਾਂ ਨੂੰ ਇਕੱਠਾ ਕਰਕੇ ਇੱਕ ਕੋਲਾਜ ਬਣਾਇਆ ਅਤੇ ਸ਼ਾਹਿਦ ਨੂੰ ਦਿੱਤਾ. ਜਿਸਨੂੰ ਪਾਕੇ ਸ਼ਾਹਿਦ ਕਪੂਰ ਭਾਵੁਕ ਹੋ ਉੱਠੇ ਅਤੇ ਉਹਨਾਂ ਨੇ ਕੋਲਾਜ ਨੂੰ ਆਪਣੇ ਕਮਰੇ ਵਿੱਚ ਸਜਾ ਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਰਜੁਨ ਬਣੇਗੇ ਰਣਬੀਰ
ਇੱਕ ਵਰਗਾ ਲੁਕ
ਵਿਨੋਦ ਖੰਨਾ ਨਹੀਂ ਕਰੇਂਗੇ ਡਾਂਸ
ਇੱਕ ਕਰੋੜ ਦੇ ਦਰਸ਼ੀਲ
ਖੁਦਾ ਕੇ ਲਿਏ ਦੇ ਨਿਰਦੇਸ਼ਕ ਨਾਰਾਜ਼
ਸੋਹਾ ਅਲੀ ਦੀ ਪੇਸ਼ੀ 30 ਤੱਕ ਟਲੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...