|
| ਅਰਜੁਨ ਬਣੇਗੇ ਰਣਬੀਰ |
ਪ੍ਰਕਾਸ਼ ਝਾਅ ਦੀ ਆਧੁਨਿਕ ਮਹਾਭਾਰਤ ਅਖ਼ਵਾਉਣ ਵਾਲੀ ਫਿਲਮ 'ਰਾਜਨੀਤੀ' ਦੇ ਲਈ ਅਜੈ ਦੇਵਗਨ ਅਤੇ ਮਨੋਜ ਵਾਜਪਈ ਦੇ ਨਾਮ ਦੇ ਇਲਾਵਾ ਹੁਣ ਰਣਬੀਰ ਕਪੂਰ ਦਾ ਨਾਮ ਵੀ ਸਾਹਮਣੇ ਆਇਆ ਹੈ.
ਰਣਬੀਰ ਕਪੂਰ ਫਿਲਮ ਵਿੱਚ ਅਰਜੁਨ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ. ਸੂਤਰਾਂ ਦੇ ਮੁਤਾਬਕ ਰਣਬੀਰ ਕਪੂਰ ਅੱਜਕੱਲ੍ਹ ਯਸ਼ਰਾਜ ਬੈਨਰ ਦੀ ਫਿਲਮ 'ਬਚਨਾ ਏ ਹਸੀਨੋ' ਦੀ ਸ਼ੂਟਿੰਗ ਦੇ ਲਈ ਇਟਲੀ ਗਏ ਹੋਏ ਹਨ.
ਲੇਕਿਨ ਉਹਨਾਂ ਨੇ ਇਟਲੀ ਜਾਣ ਤੋਂ ਪਹਿਲਾਂ ਪ੍ਰਕਾਸ਼ ਝਾਅ ਨੂੰ ਫਿਲਮ ਵਿੱਚ ਕੰਮ ਕਰਨ ਦੀ ਹਾਮੀ ਭਰ ਦਿੱਤੀ ਸੀ. ਪ੍ਰਕਾਸ਼ ਝਾਅ ਇਸ ਫਿਲਮ ਨੂੰ ਲੈਕੇ ਕਾਫੀ ਗੰਭੀਰ ਨਜ਼ਰ ਆ ਰਹੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|