|
| ਮਾਧੁਰੀ ਜਿਹੀਆਂ ਨਾਇਕਾਵਾਂ ਦੀ ਕਮੀ : ਸੈਨ |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 15:04 IST ) | |
ਕ੍ਰੇਜੀ 4 ਦੇ ਰਾਹੀਂ ਫਿਲਮ ਨਿਰਦੇਸ਼ਨ ਵਿੱਚ ਕਦਮ ਰੱਖਣ ਵਾਲੇ ਜੈਦੀਪ ਸੈਨ ਨੇ ਕਿਹਾ ਕਿ ਬਾਲੀਵੁੱਡ ਦੇ ਵਿੱਚ ਵਧੀਆ ਨੱਚਣ ਵਾਲੀਆਂ ਨਾਇਕਾਵਾਂ ਦੀ ਬਹੁਤ ਕਮੀ ਹੈ.
ਭਾਸ਼ਾ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕ੍ਰੇਜੀ 4 ਦੇ ਵਿੱਚ ਦੋ ਵੱਡੇ ਸਿਤਾਰਿਆਂ ਹਰਿਤਿਕ ਰੋਸ਼ਨ ਅਤੇ ਸ਼ਾਹਰੁਖ਼ ਖਾਨ ਨੇ ਆਈਟਮ ਸੌਂਗ ਕੀਤਾ. ਜਿਸਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ.
ਸੈਨ ਨੇ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਮਾਧੁਰੀ ਦੀਕਸ਼ਿਤ ਅਤੇ ਸ਼੍ਰੀਦੇਵੀ ਵਰਗੀਆਂ ਅਭਿਨੇਤਰੀਆਂ ਦੀ ਬਾਲੀਵੁੱਡ ਨੂੰ ਕਾਫੀ ਜ਼ਰੂਰਤ ਹੈ. ਉਹਨਾਂ ਨੇ ਕਿਹਾ ਕਿ ਫਿਲਮ ਨੂੰ ਲੈਕੇ ਪਿਛਲੇ ਦਿਨੀਂ ਹੋਏ ਵਿਵਾਦ ਨਾਲ ਉਹਨਾਂ ਨੂੰ ਕਾਫੀ ਦੁੱਖ ਪਹੁੰਚਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|