ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਅਕਸ਼ੈ ਨੇ ਕੀਤੀ ਵਾਪਸੀ
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਲਈ ਇਹ ਰਾਹਤ ਭਰੀ ਖ਼ਬਰ ਹੋ ਸਕਦੀ ਹੈ ਕਿ ਉਹਨਾਂ ਦੇ ਅਨਫਰਗੇਟੇਬਲ ਵਰੱਲਡ ਟੂਰ ਦੇ ਵਿੱਚ ਅਕਸ਼ੈ ਕੁਮਾਰ ਨੇ ਵਾਪਸੀ ਕਰ ਲਈ ਹੈ.

ਉੱਥੇ ਹੀ ਬਿਪਾਸ਼ਾ ਬਸੁ ਦੇ ਸਥਾਨ ਉੱਤੇ ਪ੍ਰਿੰਟੀ ਜਿੰਟਾ ਨੂੰ ਸ਼ਾਮਲ ਕਰ ਲਿਆ ਗਿਆ ਹੈ. ਕੁੱਝ ਸਮਾਂ ਪਹਿਲਾਂ ਅਕਸ਼ੈ ਕੁਮਾਰ ਅਤੇ ਬਿਪਾਸ਼ਾ ਬਸੁ ਨੇ ਟੂਰ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ.

ਸੂਤਰਾਂ ਮੁਤਾਬਕ ਬਿਪਾਸ਼ਾ ਚਾਹੁੰਦੀ ਸੀ ਕਿ ਹਰੇਕ ਸ਼ੋਅ ਦੇ ਲਈ ਉਹਨਾਂ ਨੂੰ ਐਸ਼ ਜਿਤਨੀ ਰਾਸ਼ੀ ਮਿਲੇ ਜਦੋਂਕਿ ਅਕਸ਼ੈ ਕੁਮਾਰ ਕੋਲ ਫਿਲਮਾਂ ਜਿਆਦਾ ਹੋਣ ਦੇ ਕਾਰਣ ਤਾਰੀਖਾਂ ਦੀ ਸਮੱਸਿਆ ਚੱਲ ਰਹੀ ਸੀ, ਪਰੰਤੂ ਹੁਣ ਅਕਸ਼ੈ ਕੁਮਾਰ ਨੇ ਤਾਰੀਖਾਂ ਦੇ ਵਿੱਚ ਤਾਲਮੇਲ ਬਿਠਾਉਂਦਿਆਂ ਟੂਰ ਵਿੱਚ ਵਾਪਸੀ ਕਰ ਲਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਈਸ਼ਾ ਨੇ ਕਰਵਾਈ ਸਰਜਰੀ
ਪੂਜਾ ਦੀ ਅਗਲੀ ਫਿਲਮ 'ਕਜਰਾਰੇ'
ਪੰਜ ਹਜਾਰ ਲੈਕੇ ਮੁੰਬਈ ਆਇਆ ਸੂਦ
ਬਹੁਤ ਜਲਦ ਬਾਲੀਵੁੱਡ ਵਾਪਸੀ : ਢਿੱਲੋਂ
ਕਿੰਗ ਤੋਂ ਦੋ ਕਦਮ ਪਿੱਛੇ ਨਵਾਬ
ਬੱਚਨ ਨੇ ਗਾਇਆ ਹਨੂੰਮਾਨ ਚਾਲੀਸਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...