ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪੂਜਾ ਦੀ ਅਗਲੀ ਫਿਲਮ 'ਕਜਰਾਰੇ'
ਪੂਜਾ ਭੱਟ ਨੇ ਆਪਣੀ ਅਗਲੀ ਫਿਲਮ 'ਕਜਰਾਰੇ' ਦੇ ਲਈ ਪਾਕਿਸਤਾਨੀ ਨਾਇਕਾ ਮੋਨਾ ਲੀਜਾ ਦੀ ਚੌਣ ਕੀਤੀ ਹੈ ਜਦੋਂਕਿ ਇਸ ਫਿਲਮ ਦੇ ਵਿੱਚ ਬਤੌਰ ਨਾਇਕ ਹਿਮੇਸ਼ ਰੇਸ਼ਮੀਆ ਕੰਮ ਕਰ ਰਹੇ ਹਨ.

ਫਿਲਮ ਨੂੰ ਲਾਹੌਰ, ਮੋਰੱਕੋ ਅਤੇ ਯੂਰੋਪ ਆਦਿ ਸਥਾਨਾਂ ਉੱਤੇ ਫਿਲਮਾਇਆ ਜਾਵੇਗਾ. ਪੂਜਾ ਭੱਟ ਦੇ ਮੁਤਾਬਕ ਉਹਨਾਂ ਨੇ ਭਾਰਤ ਵਿੱਚ ਕਈ ਸਕਰੀਨ ਟੈਸਟ ਲਏ,

ਪਰੰਤੂ ਉਹਨਾਂ ਨੂੰ ਕਿਰਦਾਰ ਦੇ ਮੁਤਾਬਕ ਕੋਈ ਚਿਹਰਾ ਚੰਗਾ ਨਹੀਂ ਲੱਗਿਆ. ਆਖ਼ਰ ਪੂਜਾ ਨੇ ਸੀਮਾ ਪਾਰ ਪਾਕਿਸਤਾਨ ਵਿੱਚ ਰਹਿੰਦੇ ਆਪਣੇ ਦੋਸਤ ਜਾਵੇਦ ਸ਼ੇਖ ਦੇ ਨਾਲ ਗੱਲ ਕੀਤੀ. ਜਿਨ੍ਹਾਂ ਨੇ ਮੋਨਾ ਲੀਜਾ ਦੀਆਂ ਤਸਵੀਰਾਂ ਭੇਜੀਆਂ ਅਤੇ ਪੂਜਾ ਨੂੰ ਪਸੰਦ ਆ ਗਈਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੰਜ ਹਜਾਰ ਲੈਕੇ ਮੁੰਬਈ ਆਇਆ ਸੂਦ
ਬਹੁਤ ਜਲਦ ਬਾਲੀਵੁੱਡ ਵਾਪਸੀ : ਢਿੱਲੋਂ
ਕਿੰਗ ਤੋਂ ਦੋ ਕਦਮ ਪਿੱਛੇ ਨਵਾਬ
ਬੱਚਨ ਨੇ ਗਾਇਆ ਹਨੂੰਮਾਨ ਚਾਲੀਸਾ
ਸ਼ਾਹਿਦ ਨਹੀਂ ਤਾਂ ਰਣਬੀਰ ਸਹੀ
ਹਰਿਤਿਕ 'ਤੇ ਤੁਸਾਦ ਦੀ ਨਜ਼ਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...