ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪੰਜ ਹਜਾਰ ਲੈਕੇ ਮੁੰਬਈ ਆਇਆ ਸੂਦ
'ਜੋਧਾ ਅਕਬਰ' ਦੇ ਵਿੱਚ ਸੁੱਜਾ ਮੱਲ ਦੀ ਭੂਮਿਕਾ ਨਿਭਾਉਣ ਵਾਲੇ ਸੋਨੂੰ ਸੂਦ ਪੰਜਾਬ ਤੋਂ ਬਾਲੀਵੁੱਡ ਵਿੱਚ ਤਕਦੀਰ ਬਣਾਉਣ ਦੇ ਲਈ ਕੇਵਲ 5000 ਰੁਪਏ ਲੈਕੇ ਆਏ ਸਨ ਪਰੰਤੂ ਅੱਜ ਉਹਨਾਂ ਦੀ ਮਿਹਨਤ ਲਗਨ ਰੰਗ ਲਿਆਈ ਹੈ.

ਜੋਧਾ ਅਕਬਰ ਤੋਂ ਬਾਅਦ ਸੋਨੂੰ ਸੂਦ ਦੇ ਕੋਲ ਫਿਲਮਾਂ ਦੇ ਕਾਫੀ ਆਫ਼ਰ ਆ ਰਹੇ ਹਨ. ਉਹ ਸੂਰਜ ਬੜਜਾਤੀਆ ਦੇ ਨਾਲ ਵੀ ਉਹਨਾਂ ਦੀ ਅਗਲੀ ਫਿਲਮ ਵਿੱਚ ਕੰਮ ਕਰ ਰਹੇ ਹਨ.

ਸੂਤਰਾਂ ਨੇ ਦੱਸਿਆ ਕਿ ਜਦੋਂ ਸੋਨੂੰ ਬਾਲੀਵੁੱਡ ਦੇ ਵਿੱਚ ਆਇਆ ਤਾਂ ਉਸਦੇ ਕੋਲ ਪੈਸੇ ਬਹੁਤ ਘੱਟ ਸਨ. ਜਿਸਦੇ ਚੱਲਦੇ ਉਸਨੇ ਸੱਤ ਵਿਅਕਤੀਆਂ ਦੇ ਨਾਲ ਮਿਲਕੇ ਇੱਕ ਕਮਰਾ ਲਿਆ ਅਤੇ ਉੱਥੇ ਵਿੱਚ ਹੀ ਗੁਜਾਰਾ ਕੀਤਾ.

ਇਸਦੇ ਬਾਅਦ ਉਹਨਾਂ ਨੂੰ ਮਾਡਲਿੰਗ ਦੇ ਲਈ ਆਫਰ ਮਿਲਿਆ. ਜਿਸਦੇ ਬਾਅਦ ਉਹ ਹੋਲੀ ਹੋਲੀ ਬਾਲੀਵੁੱਡ ਵਿੱਚ ਪ੍ਰਵੇਸ਼ ਕਰ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਹੁਤ ਜਲਦ ਬਾਲੀਵੁੱਡ ਵਾਪਸੀ : ਢਿੱਲੋਂ
ਕਿੰਗ ਤੋਂ ਦੋ ਕਦਮ ਪਿੱਛੇ ਨਵਾਬ
ਬੱਚਨ ਨੇ ਗਾਇਆ ਹਨੂੰਮਾਨ ਚਾਲੀਸਾ
ਸ਼ਾਹਿਦ ਨਹੀਂ ਤਾਂ ਰਣਬੀਰ ਸਹੀ
ਹਰਿਤਿਕ 'ਤੇ ਤੁਸਾਦ ਦੀ ਨਜ਼ਰ
ਪਿਤਾ ਦੇ ਨਿਰਦੇਸ਼ਨ 'ਚ ਸ਼ਾਹਿਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...