|
| ਹਰਮਨ ਦੀ ਵਿਕਟਰੀ ਵਿਵਾਦ 'ਚ |
ਇਸ ਸਾਲ ਵੱਡੇ ਪਰਦੇ ਉੱਤੇ ਫਿਲਮ ਲਵ ਸਟੋਰੀ 2050 ਦੇ ਰਾਹੀਂ ਐਂਟਰੀ ਕਰਨ ਵਾਲੇ ਹਰਮਨ ਬਾਵੇਜਾ ਦੀ ਅਗਲੀ ਫਿਲਮ ਵਿਕਟਰੀ ਵਿਵਾਦਾਂ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ.
ਜ਼ਿਕਰਯੋਗ ਹੈ ਕਿ ਫਿਲਮ ਨਿਰਦੇਸ਼ਕ ਹੈਰੀ ਬਾਵੇਜਾ ਦੇ ਪੁੱਤਰ ਹਰਮਨ ਬਾਵੇਜਾ ਦੀ ਆਉਣ ਵਾਲੀ ਫਿਲਮ ਵਿਕਟਰੀ ਦੀ ਸ਼ੂਟਿੰਗ ਨੂੰ ਲੈਕੇ ਰਾਜਸਥਾਨ ਨੌਜਵਾਨ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ਸਵਾਈ ਮਾਨ ਸਿੰਘ ਖੇਡ ਸਟੇਡੀਅਮ ਵਿੱਚ ਫਿਲਮ ਸ਼ੂਟਿੰਗ ਕਰਕੇ ਰਾਜਸਥਾਨ ਹਾਈਕੋਰਟ ਦੇ ਆਦੇਸ਼ ਅਤੇ ਖੇਡ ਪਰਿਸ਼ਦ ਦੇ ਨਾਲ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਹੈ.
ਪ੍ਰਦੇਸ਼ ਪ੍ਰਧਾਨ ਨੀਰਜ ਡਾਂਗੀ ਨੇ ਕਿਹਾ ਕਿ ਖੇਡ ਸਟੇਡੀਅਮ ਕੇਵਲ ਖੇਡ ਗਤੀਵਿਧੀਆਂ ਦੇ ਲਈ ਹੈ, ਅਦਾਲਤ ਇਹ ਗੱਲ ਇੱਕ ਹੋਰ ਮਾਮਲੇ ਵਿੱਚ ਕਹਿ ਚੁੱਕੀ ਹੈ. ਉਹਨਾਂ ਨੇ ਕਿਹਾ ਕਿ ਸਟੇਡੀਅਮ ਦੇ ਵਿੱਚ ਫਿਲਮ ਦੀ ਸ਼ੂਟਿੰਗ ਕਰਨਾ ਇੱਕ ਕਾਰੋਬਾਰਿਕ ਗਤੀਵਿਧੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|