ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਤੀਰਥ ਯਾਤਰਾ 'ਤੇ ਜਾਵੇਗੀ ਏਕਤਾ
ਸਮ੍ਰਿਤੀ ਈਰਾਨੀ ਨੇ ਸਟਾਰ ਪਲਸ ਦੇ ਨਾਟਕ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੇ ਵਿੱਚ ਵਾਪਸੀ ਕਰ ਲਈ ਹੈ. ਇਸ ਗੱਲ ਨਾਲ ਜਿੱਥੇ ਸਮ੍ਰਿਤੀ ਈਰਾਨੀ ਦੇ ਪ੍ਰਸ਼ੰਸਕ ਖੁਸ਼ ਹਨ, ਉੱਥੇ ਹੀ ਏਕਤਾ ਕਪੂਰ ਵੀ ਬਾਗੋਬਾਗ ਹੈ.

ਏਕਤਾ ਕਪੂਰ ਚਾਹੁੰਦੀ ਹੈ ਕਿ ਉਹ ਇੱਕ ਵਾਰੀ ਕਿਸੇ ਤੀਰਥਸਥਾਨ ਦੀ ਯਾਤਰਾ ਈਰਾਨੀ ਦੇ ਨਾਲ ਕਰਨ ਅਤੇ ਇਸਦੇ ਲਈ ਈਰਾਨੀ ਰਾਜੀ ਵੀ ਹੋ ਗਈ.

ਸੁਣਨ ਵਿੱਚ ਆਇਆ ਹੈ ਕਿ ਉਹ ਦੋਵੇਂ ਅਗਲੇ ਕੁੱਝ ਦਿਨਾਂ ਵਿੱਚ ਉਦੈਪੁਰ ਦੇ ਕੋਲ ਸਥਿਤ ਸ਼੍ਰੀਨਾਥਜੀ ਮੰਦਿਰ ਵਿੱਚ ਜਾਣ ਵਾਲੀਆਂ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਲੀ ਦੀ ਨੂਰਜਹਾਂ-ਜਹਾਂਗੀਰ
ਮੱਲਿਕਾ ਨਾਲ ਨੱਚੇਗੀ ਅੰਮ੍ਰਿਤਾ
ਸਮੋਸੇ ਵੇਖ ਟੁੱਟੀ ਕਰੀਨਾ
ਬੱਚਨ ਪਰਿਵਾਰ ਦਾ ਟੂਰ ਖ਼ਤਰੇ 'ਚ
ਸ਼ਾਦੀ ਦੀ ਵਰ੍ਹੇਗੰਢ ਦਾ ਤੋਹਫਾ
ਗੋਵਿੰਦਾ ਨਾਲ ਕੰਮ ਨਾ ਬਾਬਾ ਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...