|
| ਮੱਲਿਕਾ ਨਾਲ ਨੱਚੇਗੀ ਅੰਮ੍ਰਿਤਾ |
ਬਾਲੀਵੁੱਡ ਦੇ ਵਿੱਚ ਬਹੁਤ ਜਲਦੀ ਸੈਕਸੀ ਅਦਾਵਾਂ ਨਾਲ ਸਫ਼ਲਤਾ ਪਾਉਣ ਵਾਲੀ ਮੱਲਿਕਾ ਸ਼ੇਰਾਵਤ ਦੇ ਨਾਲ ਅੰਮ੍ਰਿਤਾ ਅਰੋੜਾ ਨੱਚਦੀ ਹੋਈ ਨਜ਼ਰ ਆਵੇਗੀ.
ਇਹ ਦੋਵੇਂ ਕੋਈ ਸਟੇਜ ਸ਼ੋਅ ਆਯੋਜਿਤ ਨਹੀਂ ਕਰਨ ਵਾਲੀਆਂ ਬਲਕਿ ਸੰਜੇ ਗੜ੍ਹਵੀ ਦੀ ਫਿਲਮ ਕਿਡਨੈਪ ਦੇ ਵਿੱਚ ਇੱਕ ਆਈਟਮ ਸੌਂਗ ਹੈ,
ਜਿਸ ਵਿੱਚ ਅੰਮ੍ਰਿਤਾ ਅਤੇ ਮੱਲਿਕਾ ਇਕੱਠੀਆਂ ਕੰਮ ਕਰਨ ਵਾਲੀਆਂ ਹਨ. ਇਸ ਫਿਲਮ ਵਿੱਚ ਸੰਜੇ ਦੱਤ, ਵਿੱਦਿਆ ਮਾਲਵਦੇ, ਮਨੀਸ਼ਾ ਲਾਂਬਾ ਅਤੇ ਰਾਹੁਲ ਦੇਵ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|