|
| ਬੱਚਨ ਪਰਿਵਾਰ ਦਾ ਟੂਰ ਖ਼ਤਰੇ 'ਚ |
ਲੱਗਦਾ ਹੈ ਕਿ ਬੱਚਨ ਪਰਿਵਾਰ ਦਾ ਵਰਲਡ ਟੂਰ ਅਨਫਰਗੇਟੇਬਲ ਹੋਲੀ ਹੋਲੀ ਵਿਵਾਦਾਂ ਵਿੱਚ ਹੀ ਪੈਂਦਾ ਨਜ਼ਰ ਆ ਰਿਹਾ ਹੈ.
ਪਿਛਲੇ ਸਾਲ ਤੋਂ ਸ਼ੋਅ ਦੇ ਲਈ ਤਿਆਰੀਆਂ ਕੀਤੀ ਜਾ ਰਹੀ ਸਨ ਪਰੰਤੂ ਹੁਣ ਟੂਰ ਲਿਸਟ ਵਿੱਚ ਸ਼ਾਮਲ ਕਲਾਕਾਰ ਇੱਕ ਦੇ ਬਾਅਦ ਇੱਕ ਆਪਣਾ ਨਾਂਅ ਵਾਪਸ ਲੈ ਰਹੇ ਹਨ.
ਜਿਕਰਯੋਗ ਹੈ ਕਿ 'ਰੇਸ' ਫਿਲਮ ਨੂੰ ਚੰਗਾ ਹੁੰਗਾਰਾ ਮਿਲਣ ਦੇ ਬਾਅਦ ਬਿਪਾਸ਼ਾ ਬਸੁ ਨੇ ਪ੍ਰਬੰਧਕਾਂ ਨੂੰ ਟੂਰ ਰਾਸ਼ੀ ਵਧਾਉਣ ਦੀ ਗੱਲ ਕਹੀ, ਪਰੰਤੂ ਉਹਨਾਂ ਨੇ ਇਨਕਾਰ ਕਰ ਦਿੱਤਾ.
ਜਿਸਦੇ ਚੱਲਦੇ ਬਿਪਾਸ਼ਾ ਨੇ ਆਪਣਾ ਨਾਂਅ ਵਾਪਸ ਲੈ ਲਿਆ. ਜਿੱਥੇ ਇਸ ਟੂਰ ਦੇ ਵਿੱਚ ਸ਼ਾਮਲ ਅਕਸ਼ੈ ਕੁਮਾਰ ਦੇ ਕੋਲ ਸਮਾਂ ਨਹੀਂ, ਉੱਥੇ ਸਲਮਾਨ ਖ਼ਾਨ ਦਾ ਨਾਂਅ ਐਸ਼ਵਰਿਆ ਨੇ ਲਿਸਟ 'ਚੋਂ ਕੱਟਵਾ ਦਿੱਤਾ.
ਸੁਣਨ ਵਿੱਚ ਆਇਆ ਹੈ ਕਿ ਲਾਰਾ ਦੱਤਾ ਵੀ ਨਾਂਅ ਵਾਪਸ ਲੈਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਐਸ਼ਵਰਿਆ ਰਾਏ ਦੇ ਹੁੰਦਿਆਂ ਉਹਨਾਂ ਦੇ ਪੱਲੇ ਕੀ ਪੈਣ ਵਾਲਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|