ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਗੋਵਿੰਦਾ ਨਾਲ ਕੰਮ ਨਾ ਬਾਬਾ ਨਾ
ਇੱਕ ਵੇਲਾ ਸੀ ਜਦੋਂ ਗੋਵਿੰਦਾ ਦੇ ਨਾਲ ਨਾਇਕਾਵਾਂ ਫਿਲਮ ਵਿੱਚ ਕੰਮ ਕਰਨ ਦੇ ਲਈ ਤਰਸਦੀਆਂ ਸਨ ਪਰੰਤੂ ਅੱਜ ਇਸਦੇ ਉਲਟ ਜਿਆਦਾਤਰ ਅਭਿਨੇਤਰੀਆਂ ਗੋਵਿੰਦਾ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੀਆਂ ਹਨ.

ਜਿਕਰਯੋਗ ਹੈ ਕਿ ਅੱਬਾਸ ਮਸਤਾਨ ਗੋਵਿੰਦਾ ਨੂੰ ਲੈਕੇ ਇੱਕ ਫਿਲਮ ਬਣਾਉਣ ਜਾ ਰਹੇ ਸਨ, ਜਿਸ ਵਿੱਚ ਉਹਨਾਂ ਨੇ ਗੋਵਿੰਦਾ ਦੀ ਨਾਇਕਾ ਬਿਪਾਸ਼ਾ ਬਸੁ ਨੂੰ ਬਣਾਉਣ ਦਾ ਵਿਚਾਰ ਕੀਤਾ. ਜਦੋਂ ਉਹਨਾਂ ਨੇ ਬਿਪਾਸ਼ਾ ਦੇ ਨਾਲ ਗੱਲ ਕੀਤੀ ਤਾਂ ਉਸਨੇ ਜਵਾਬ ਦੇ ਦਿੱਤਾ.

ਇਸਦੇ ਇਲਾਵਾ ਕੁੱਝ ਦਿਨ ਪਹਿਲਾਂ ਦੀ ਗੱਲ ਹੈ ਕਿ ਸ਼ੁਸਮਿਤਾ ਸੈਨ ਨੇ ਇੱਕ ਫਿਲਮ ਛੱਡ ਦਿੱਤੀ ਸੀ ਕਿਉਂਕਿ ਉਸਦੇ ਨਾਇਕ ਵੀ ਗੋਵਿੰਦਾ ਹਨ.

ਇੱਕ ਗੱਲ ਸਮਝ ਨਹੀਂ ਆਉਂਦੀ ਕਿ ਛੋਟੀ ਉਮਰ ਦੀ ਅਭਿਨੇਤਰੀ ਹੰਸਿਕਾ ਗੋਵਿੰਦਾ ਦੇ ਨਾਲ ਫਿਲਮ ਵਿੱਚ ਕੰਮ ਕਰ ਰਹੀ ਹੈ, ਪਰੰਤੂ ਵੱਡੀ ਉਮਰ ਦੀ ਅਭਿਨੇਤਰੀ ਨੂੰ ਗੋਵਿੰਦਾ ਦੀ ਉਮਰ ਜਿਆਦਾ ਕਿਉਂ ਲੱਗ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯਸ਼ਰਾਜ ਕੈਂਪ 'ਚ ਪਹੁੰਚੀ ਸ਼ੇਰਲੀਨ
ਰਾਮ ਨੂੰ ਪੈਸੇ ਚਾਹੀਦੇ ਸੀ : ਰੋਸ਼ਨ
ਆਮਿਰ ਸਮੇਤ ਪੰਜ ਨੂੰ ਰਾਹਤ
ਜੂਹੀ ਨੇ ਲਿਖੀ ਕਵਿਤਾ
ਸੈੱਟ 'ਤੇ ਰੁੱਕਦੀ ਹੈ ਅੰਮ੍ਰਿਤਾ
ਕ੍ਰੇਜੀ 4 ਦੇ ਕੱਲ੍ਹ ਰਿਲੀਜ਼ ਹੋਣ ਦੀ ਸੰਭਾਵਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...